ਕਿਤੇ ਤੁਹਾਡੇ ਪਿੰਡ ਦਾ ਸਰਪੰਚ ਤਾਂ ਨੀ ਬਿਊਟੀ ਪਾਰਲਰ ਦੀਆਂ ਦਿਹਾੜੀਆਂ ਪਾ ਰਿਹਾ
Followers
ਕਿਸ ਕਿਸ ਦੀਆਂ ਦਿਹਾੜੀਆਂ ਤੁਹਾਡੇ ਪਿੰਡ ਚ ਨਰੇਗਾ ਚ ਪੈਦੀਆਂ ਨੇ ਤੁਸੀ ਆਨਲਾਈਨ ਮੋਬਾਈਲ ਤੇ ਵੀ ਘਰੇ ਬੈਠੇ ਚੈੱਕ ਕਰ ਸਕਦੇ ਹੋ ਜੀ ਮੈਂ ਵੀਡੀਓ ਪਾ ਪਾ ਸਾਰਾ ਕੁਝ ਸਮਝਾਇਆ ਹੋਇਆ ਜਰੂਰ ਚੈਕ ਕਰੇਓ #nrega
Show more