ਬੇਸਣ ਦੀ ਬਰਫੀ ਬਣਾਉਣੀ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ||besan ki barfi recipe in home||besan barfi ||
Followers
ਬੇਸਣ ਦੀ ਬਰਫੀ ਬਣਾਉਣੀ ਸਿੱਖੋ ਹਲਵਾਈ ਤੋਂ ਸੌਖੇ ਤਰੀਕੇ ਨਾਲ||besan ki barfi recipe in home||besan barfi || #besanbarfirecipe , #besankibarfi , #besanrecipe , #ਬੇਸਣਦੀਬਰਫੀ, #foodofpunjab , ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ 🙏 ਇਸ ਤਰੀਕੇ ਨਾਲ ਬੇਸਣ ਦੀ ਬਰਫੀ ਬਣਾਓਗੇ ਤਾਂ ਬਹੁਤ ਵਧੀਆ ਬਣਦੀ ਹੈ ਜੀ subscribe your channel and support 🙏 ਆਪਣਾ ਪੰਜਾਬੀ ਕੁਕਿੰਗ ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏 500 ਗ੍ਰਾਮ ਬੇਸਣ 400 ਗ੍ਰਾਮ ਘਿਓ 400 ਗਰਾਮ ਚੀਨੀ 250 ਗ੍ਰਾਮ ਚੀਨੀ ਦੇ ਵਿੱਚ ਪਾਣੀ ਬਾਕੀ ਡਰਾਈ ਫਰੂਟ ਵੀ ਪਾ ਸਕਦੇ ਹੋ ਮਠਿਆਈ ਦੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਕਮੈਂਟ ਜਰੂਰ ਕਰੋ ਜੀ ਅਸੀਂ ਤੁਹਾਨੂੰ ਰਿਪਲਾਈ ਕਰਾਂਗੇ ਜੀ 🙏 ਧੰਨਵਾਦ ਜੀ 🙏🥰,
Show more