
ਸਰੀਰ ਨੂੰ ਫਿੱਟ ਰੱਖਣ ਲਈ ਤੁਸੀਂ ਵੀ ਬਣਾ ਲਵੋ ਅਦਰਕ ਮਿਰਚ ਵਾਲਾ ਨਮਕ|adrak mirch wala desi naam ki recipe|
Followers
ਸਰੀਰ ਨੂੰ ਫਿੱਟ ਰੱਖਣ ਲਈ ਤੁਸੀਂ ਵੀ ਬਣਾ ਲਵੋ ਅਦਰਕ ਮਿਰਚ ਵਾਲਾ ਨਮਕ, Adrak mirch wala desi naam ki recipe, #desirecipe, #desiNamak, #oldrecipes , #punjabirecipe , #foodofpunjab , ਵੀਡੀਓ ਦੇਖਣ ਲਈ ਧੰਨਵਾਦ ਜੀ 🙏, ਇਹ ਨੂਣ ਮਿਰਚ ਸਰੀਰ ਨੂੰ ਬਹੁਤ ਫਾਇਦੇ ਦਿੰਦਾ ਹੈ ਤੁਸੀਂ ਵੀ ਬਣਾ ਕੇ ਜਰੂਰ ਰੱਖੋ ਜੀ ਘਰੇ, ਇਸ ਨੂੰ ਆਪਾਂ ਦਹੀ ਵਿੱਚ ਪਾ ਕੇ ਵੀ ਖਾ ਸਕਦੇ ਹਾਂ, ਦਾਲ ਸਬਜ਼ੀ ਦੇ ਵਿੱਚ ਵੀ ਪਾ ਸਕਦੇ ਹਾਂ, ਤੇ ਏਦਾਂ ਵੀ ਰੋਟੀ ਨਾਲ ਖਾ ਸਕਦੇ ਹਾਂ ਜੀ 🙏, ਸਾਡਾ ਹਲਵਾਈ ਸਟਾਇਲ ਕੁਕਿੰਗ ਚੈਨਲ ਜਰੂਰ ਸਬਸਕਰਾਇਬ ਕਰੋ ਜੀ 🙏 ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ 🙏,
Show more