 
					ਜਮੀਨ ਦੇ ਅਸਲੀ ਮਾਲਕਾਂ ਨਾਲ ਮਿਲੋ Earthworms are backbone of Farming land
Excessive use of fertilizers and pesticides in agriculture kills or disperses the soil manure to a great extent. The manure plays a major role in polluting the soil power. The power of these fields is weaker or in the fields which have more. There is no good yield and the fields are more rigid. The fields need mulch. They only need dry matter to eat and there is no need to take any more risks. Manure or vermicompost is food that is very expensive Do not set fire to fields and never use fertilizers excessively ਜ਼ਿਆਦਾ ਖਾਦਾਂ ਅਤੇ ਪੈਸਟੀਸਾਈਡ ਦੀ ਵਰਤੋਂ ਕਾਰਨ ਖੇਤੀਬਾੜੀ ਵਿੱਚ ਜ਼ਮੀਨਾਂ ਵਿਚਲੇ ਗੰਡੋਏ ਕਾਫ਼ੀ ਹੱਦ ਤਕ ਮਰ ਜਾਂਦੇ ਹਨ ਜਾਂ ਦੂਰ ਚਲੇ ਜਾਂਦੇ ਹਨ ਜ਼ਮੀਨ ਦੀ ਸੱਤਾ ਨੂੰ ਪੋਲੀ ਕਰਨ ਵਿੱਚ ਗੰਡੋਇਆਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਇਨ੍ਹਾਂ ਖੇਤਾਂ ਦੀ ਸੱਤਾ ਜ਼ਿਆਦਾ ਕਮਜ਼ੋਰ ਹੈ ਜਾਂ ਜਿਨ੍ਹਾਂ ਖੇਤਾਂ ਦੇ ਵਿੱਚ ਜ਼ਿਆਦਾ ਵਧੀਆ ਉਪਜ ਨਹੀਂ ਹੁੰਦੀ ਤੇ ਖੇਤਾਂ ਦੇ ਵਿੱਚ ਜ਼ਿਆਦਾ ਸਖ਼ਤ ਤਹਿ ਬਣੀ ਹੋਈ ਹੈ ਉਨ੍ਹਾਂ ਖੇਤਾਂ ਵਿੱਚ ਗੰਡੋਇਆਂ ਦੀ ਲੋੜ ਹੁੰਦੀ ਹੈ ਇਨ੍ਹਾਂ ਨੂੰ ਖਾਣ ਲਈ ਸਿਰਫ਼ ਸੁੱਖਾ ਮਾਦਾ ਚਾਹੀਦਾ ਹੈ ਅਤੇ ਜ਼ਿਆਦਾ ਕੋਈ ਜੋਖ਼ਮ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਆਮ ਤੌਰ ਤੇ ਕੈਮੀਕਲ ਖਾਦਾਂ ਤੋਂ ਇਲਾਵਾ ਕਿਸਾਨ ਖੇਤਾਂ ਵਿੱਚ ਰੂੜੀ ਜਾਂ ਵਰਮੀ ਕੰਪੋਸਟ ਭੋਜਨ ਹਨ ਜੋ ਕਿ ਬਹੁਤ ਮਹਿੰਗੀ ਹੁੰਦੀ ਹੈ ਖੇਤਾਂ ਦੇ ਵਿੱਚ ਅੱਗ ਨਾ ਲਾਓ ਤੇ ਖਾਦਾਂ ਦੀ ਵਰਤੋਂ ਲੋੜ ਤੋਂ ਜ਼ਿਆਦਾ ਕਦੇ ਵੀ ਨਹੀਂ ਕਰਨੀ ਚਾਹੀਦੀ

 
				
				 
					 
				
				 
					 
				
				 
					 
				
				 
				
				 
					 
				
				 
					 
				
				 
				
				 
					 
				
				 
				
				 
				
				 
					 
				
				 
				
				 
				
				 
					 
				
				 
				
				 
				
				 
				
				 
					 
				
				 
				
				