ਪਿੰਡ ਨਵੀਂ ਗੱਟੀ ਰਾਜੋ ਕੇ (ਜਿਲਾ ਫਿਰੋਜ਼ਪੁਰ) ਦੀ ਜਮੀਨ ਨੂੰ ਵਾਹੀ ਯੋਗ ਮੁੜ ਸੁਰਜਿਤ ਕਰਨ ਅਤੇ ਬੀਜ ਬਿਜਾਈ ਦੀ ਸੇਵਾ..
Followers
ਪਿੰਡ ਨਵੀਂ ਗੱਟੀ ਰਾਜੋ ਕੇ (ਜਿਲਾ ਫਿਰੋਜ਼ਪੁਰ) ਦੀ ਜਮੀਨ ਨੂੰ ਵਾਹੀ ਯੋਗ ਮੁੜ ਸੁਰਜਿਤ ਕਰਨ ਅਤੇ ਬੀਜ ਬਿਜਾਈ ਦੀ ਸੇਵਾ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਲਈ ਗਈ ਹੈ ਜੀ, ਬੀਜ, ਡੀਜਲ ਤੇ ਖਾਦ ਵਿੱਚ ਆਪਣਾ ਯੋਗਦਾਨ ਪਾਉਣ ਲਈ ਸਾਡੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ ਜੀ…. 8284800071, 9780300071
Show more