RCCB ਬਿਜ਼ਲੀ ਦੇ ਕਰੰਟ ਤੋਂ ਬਚਣ ਲਈ ਇਹ ਸਵਿੱਚ ਘਰ ਵਿੱਚ ਲਗਾ ਸਕਦੇ ਹੋ
Followers
rccb ਇੱਕ ਅਜੇਹੀ ਸਵਿੱਚ ਹੁੰਦੀ ਹੈ ਜੋ ਆਪਣੇ ਘਰ ਵਿਚ ਮੇਨ ਸਵਿੱਚ ਦੇ ਕੋਲ ਲਗਾਈ ਜਾਂਦੀ ਹੈ ,ਇਸ ਦਾ ਮੁਖ ਕੰਮ ਅਰਥ ਲੀਕੇਜ ਤੋਂ ਆਦਮੀ ਦੀ ਜਾਨ ਨੂੰ ਬਚਾਉਣਾ ਹੁੰਦਾ ਹੈ ਇਹ ਵੀਡੀਓ ਇਸ ਉਪਰ ਹੀ ਬਣਾਈ ਗਈ ਹੈ ਪ੍ਰੈਕਟੀਕਲ ਅਤੇ diagram ਰਾਹੀਂ ਦਸਿਆ ਗਿਆ ਹੈ #sewakmechanical #punjabi #india
Show more