ਕਬੱਡੀ ਵਰਲਡ ਕੱਪ 2025 — ਤਕਾਨਿਨੀ ਗੁਰਦੁਆਰਾ ਸਾਹਿਬ ਦੇ ਸਾਰੇ ਸਟਾਲ ਇੱਕ ਵੀਡੀਓ ਵਿੱਚ#deepabazidwala
Followers
ਕਬੱਡੀ ਵਰਲਡ ਕੱਪ 2025 ਤਕਾਨਿਨੀ ਗੁਰੂ ਘਰ ਵਿੱਚ ਹੋਏ ਸਾਰੇ ਸਟਾਲਾਂ ਦੀ ਖਾਸ ਕਵਰੇਜ। ਇਸ ਵੀਡੀਓ ਵਿੱਚ ਤੁਸੀਂ ਵੇਖੋਗੇ ਗੁਰੂਘਰ ਦੇ ਲੰਗਰ ਸਟਾਲ, ਫੂਡ ਸਟਾਲ, ਸੇਵਾ ਕਰ ਰਹੇ ਸੇਵਾਦਾਰ, ਅਤੇ ਕਮਿਊਨਟੀ ਦਾ ਖੂਬਸੂਰਤ ਮਾਹੌਲ। ਨਿਊਜ਼ੀਲੈਂਡ ਦੀ ਸਿੱਖ ਕਮਿਊਨਟੀ ਵਲੋਂ ਕਬੱਡੀ ਵਰਲਡ ਕੱਪ ਦੌਰਾਨ ਕੀਤੀ ਗਈ ਵਧੀਆ ਸੇਵਾ ਅਤੇ ਪਿਆਰ ਭਰੀ ਸੰਗਤ ਦੀ ਝਲਕ। ਆਖਰ ਤੱਕ ਦੇਖੋ ਤੇ ਕਮੈਂਟ ਦੱਸੋ ਤੁਹਾਨੂੰ ਕਿਹੜਾ ਸਟਾਲ ਸਭ ਤੋਂ ਵਧੀਆ ਲੱਗਿਆ। 🙏
Show more