 
					Late wheat varieties HD-2851, Pbw752, Unat pbw550, Pbw 668, shriram Supper 252
#wheat #varieties #agriculture Sowing of wheat is very important and timing of sowing is even more important when it is late. It affects the yield of wheat. What varieties can be sown in late sowing and what precautions should be taken against them? The type of wheat to be sown and the method of sowing are discussed in detail. Wheat farmers who harvest wheat after cabbage This video will be very helpful for those who grow or plant wheat crop after sugarcane crop or wheat crop after cotton crop. These Varieties are good for late sowing. Hd 2851 Pbw 752 unat Pbw 550 shriram supoer 252 Pbw 668 ਕਣਕ ਦੀ ਬਿਜਾਈ ਬੜੀ ਮਹੱਤਵਪੂਰਨ ਹੁੰਦੀ ਹੈ ਅਤੇ ਬਿਜਾਈ ਦਾ ਸਮਾਂ ਉਸ ਤੋਂ ਵੀ ਵੱਧ ਮਹੱਤਵਪੂਰਨ ਹੁੰਦਾ ਹੈ ਜਦੋਂ ਇਸ ਦੀ ਬਿਜਾਈ ਲੇਟ ਹੋ ਜਾਂਦੀ ਹੈ ਤਾਂ ਕਣਕ ਦੇ ਝਾੜ ਤੇ ਅਸਰ ਪੈਂਦਾ ਹੈ ਬਿਜਾਈ ਲੇਟ ਦੇ ਵਿੱਚ ਕਿਹੜੀਆਂ ਕਿਸਮਾਂ ਦੀ ਬਿਜਾਈ ਹੋ ਸਕਦੀ ਹੈ ਤੇ ਉਨ੍ਹਾਂ ਨੂੰ ਕਿਸ ਸਾਵਧਾਨੀਆਂ ਤਹਿਤ ਬੀਜਣਾ ਚਾਹੀਦਾ ਹੈ ਉਸ ਬਾਰੇ ਗੱਲਬਾਤ ਕੀਤੀ ਗਈ ਹੈ ਬਿਜਾਈ ਦੇ ਵਿੱਚ ਕਣਕ ਦੀ ਕਿਹੜੀ ਕਿਸਮ ਦਾ ਕਿੰਨਾ ਬੀਜ ਲੱਗੇਗਾ ਅਤੇ ਬੀਜਣ ਦਾ ਤਰੀਕਾ ਕਿਹੜਾ ਸਹੀ ਹੈ ਉਸ ਬਾਰੇ ਪੂਰੇ ਸੰਖੇਪ ਵਿਚ ਗੱਲਬਾਤ ਕੀਤੀ ਗਈ ਹੈ ਕਣਕ ਵਾਲੇ ਕਿਸਾਨ ਜਿਹੜੇ ਕਿ ਗੋਭੀ ਦੀ ਫ਼ਸਲ ਤੋਂ ਬਾਅਦ ਕਣਕ ਦੀ ਫ਼ਸਲ ਉਗਾਉਂਦੇ ਹਨ ਜਾਂ ਗੰਨੇ ਦੀ ਫ਼ਸਲ ਤੋਂ ਬਾਅਦ ਕਣਕ ਦੀ ਫ਼ਸਲ ਲਗਾਉਂਦੇ ਹਨ ਜਾਂ ਨਰਮੇ ਦੀ ਫ਼ਸਲ ਤੋਂ ਬਾਅਦ ਕਣਕ ਦੀ ਫਸਲ ਲਗਾਉਂਦੇ ਹਨ ਉਨ੍ਹਾਂ ਲਈ ਇਹ ਵੀਡੀਓ ਕਾਫੀ ਜ਼ਿਆਦਾ ਮਦਦਗਾਰ ਸਾਬਿਤ ਹੋਵੇਗੀ

 
				
				 
					 
				
				 
					 
				
				 
					 
				
				 
					 
				
				 
				
				 
				
				 
				
				 
				
				 
				
				 
				
				 
					 
				
				 
				
				 
				
				 
				
				 
					 
				
				 
					 
				
				 
					 
				
				 
				
				 
					