ਸਾਲੋਂ ਸਾਲ ਪੁਰਾਣਾ Typhoid 1 ਹਫਤੇ ਦੇ ਵਿਚ ਠੀਕ ਕਰੋ: ਆਯੁਰਵੇਦ ਦੇ ਨਾਲ 🙏
ਮਹਾਰਿਸ਼ੀਆਂ ਨੇ Typhoid ਦੇ ਇਲਾਜ ਆਯੁਰਵੇਦ ਦੇ ਵਿਚ 5000 ਸਾਲ ਪਹਿਲਾਂ ਹੀ ਲਿਖ ਦਿੱਤੇ ਸੀ | ਜੇ ਤੁਸੀਂ ਵੀ ਇਸ ਬਿਮਾਰੀ ਤੋਂ ਗ੍ਰਸਤ ਹੋ ਤਾਂ ਇਹ ਨੁਸਖਾ ਜ਼ਰੂਰ ਅਜਮਾਓ | ਸਵੇਰ ਸ਼ਾਮ ਦੀ ਦਵਾਈ 1. ਸੰਜੀਵਨੀ ਵਟੀ 2. ਬਸੰਤ ਮਾਲਤੀ ਰਸ 3. ਆਰੋਗਯਾ ਵਰਧਨੀ ਵਟੀ ਤਿੰਨੋ ਗੋਲੀਆਂ ਸਵੇਰੇ ਸ਼ਾਮ 100 ml ਗਰਮ ਦੁੱਧ ਨਾਲ ਚਬਾ ਕੇ ਖਾਓ ਦੁਪਹਿਰ ਦੀ ਦਵਾਈ 1. ਤ੍ਰਿਭੁਵਨ ਕੀਰਤੀ ਰਸ 2. ਲਕਸ਼ਮੀ ਵਿਲਾਸ ਰਸ 3. ਮਹਾਂਸੁਦਰਸ਼ਨ ਘਨ ਵਟੀ ਤਿੰਨੋ ਗੋਲੀਆਂ ਦੁਪਹਿਰ ਨੂੰ ਕੋਸੇ ਪਾਣੀ ਨਾਲ ਲਵੋ | ਇਸਦੇ ਨਾਲ ਹੀ ਖ਼ਮੀਰਾ ਮਰਬਾਰਿਦ ਖਾਸ ਅੱਧਾ ਚਮਚ ਗੋਲੀਆਂ ਦੇ ਨਾਲ ਹੀ ਲਵੋ | ਪੀਣ ਵਾਲੀ ਦਵਾਈ 1. ਮਹਾਸੁਦਰਸ਼ਨ ਕਾੜ੍ਹਾ ਜਾਂ ਅਮ੍ਰਿਤਾਰਿਸ਼ਟ ਚਾਰ ਚਮਚ ਦਵਾਈ ਚਾਰ ਚਮਚ ਕੋਸਾ ਪਾਣੀ ਮਿਲਾ ਕੇ ਸਵੇਰੇ ਸ਼ਾਮ ਸੇਵਨ ਕਰੋ | ਪੀਣ ਲਈ ਪਾਣੀ ਖੂਬਕਲਾਂ ਅੱਧਾ ਚਮਚ ਤੇ ਦੋ ਛੋਟੀ ਇਲਾਇਚੀ ਨੂੰ ਇਕ ਗਿਲਾਸ ਪਾਣੀ ਵਿਚ ਉਬਾਲੋ, ਜਦੋ ਪਾਣੀ ਅੱਧਾ ਰਹਿ ਜਾਵੇ ਤਾਂ ਉਸਦਾ ਸੇਵਨ ਕਰੋ| ਇਹ ਪਾਣੀ ਦਿਨ ਵਿਚ ਇਕ ਵਾਰ ਲਗਾਤਾਰ 10 ਦਿਨਾਂ ਤਕ ਪੀਓ #typhoid #typhoidremedies #AyurvedicLife #Ayurvedicmedicines