ਸ਼੍ਰੋਮਣੀ ਕਮੇਟੀ ਦੇ ਹਿੱਸੇ ਦਾ ਕੰਮ ਸਿੰਘਾਂ ਨੇ ਕੀਤਾ | SGPC ਸੁੱਤੀ !!
ਸ਼੍ਰੋਮਣੀ ਕਮੇਟੀ ਦੇ ਹਿੱਸੇ ਦਾ ਕੰਮ ਸਿੰਘਾਂ ਨੇ ਕੀਤਾ | SGPC ਸੁੱਤੀ !! ਇਸ ਵੇਲੇ ਦੀ ਵੱਡੀ ਤੇ ਤਾਜੀ ਖਬਰ ਹੈ ਕਿ ਗੁਰਦਵਾਰਾ ਦਰਬਾਰ ਸਾਹਿਬ ਤਰਨਤਾਰਨ ਦੀ ਦਰਸ਼ਨੀ ਡਿਉੜੀ ਢਾਹੁਣ ਵਾਲੇ ਕਾਂਰ ਸੇਵਾ ਵਾਲੇ ਬਾਬੇ ਜਗਤਾਰ ਸਿੰਘ ਤੇ ਉਸਦੇ ਸਾਥੀਆਂ ਖਿਲਾਫ ਸਿੰਘਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਪਰ ਸਿੱਖਾਂ ਦੀ ਸ਼ਿਰੋਮਣੀ ਸੰਸਥਾ sgpc ਅਜੇ ਤੱਕ ਵੀ ਸੁੱਤੀ ਪਈ ਹੈ ।ਅੱਜ ਹੁਣੇ ਹੀ ਕੁਝ ਸਮਾਂ ਪਹਿਲਾਂ ਦਰਸ਼ਨੀ ਡਿਉੜੀ ਤੇ ਮੌਜੂਦ ਸਿੱਖ ਜਥੇਬੰਦੀਆਂ ਨੇ ਬਾਬੇ ਤੇ ਬਾਕੀ ਦੋਸ਼ੀਆਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਤੇ ਪੁਲਿਸ ਵਲੋਂ ਸ਼ਿਕਾਇਤ ਅੱਗੇ ਵੱਡੇ ਅਫਸਰਾਂ ਤੱਕ ਪਹੁੰਚਦੀ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਰਾਤੀ ਸ਼੍ਰੋਮਣੀ ਕਮੇਟੀ ਵਲੋਂ ਕੁਝ ਪੜਤਾਲੀਆ ਕਮੇਟੀ ਦੇ ਬੰਦੇ ਦਰਸ਼ਨੀ ਡਿਉੜੀ ਤੇ ਚਲ ਰਹੇ ਧਰਨੇ ਵਿਚ ਆਏ ਸਨ ਪਰ ਬਿਨਾ ਕੋਈ ਕਾਰਵਾਈ ਦਾ ਭਰੋਸੇ ਦਿੱਤੇ ਉਹਨਾਂ ਨੇ ਬਾਬੇ ਖਿਲਾਫ ਸ਼ਿਕਾਇਤ ਦਰਜ ਕਰਨ ਤੋਂ ਵੀ ਮਨਾ ਕਰਦੇ ਹੋਏ ਸੰਗਤ ਨੂੰ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਸੀ। ਨਾਲ ਹੀ SGPC ਦੇ ਇਹ ਅਧਿਕਾਰੀ ਬਿਨਾ ਕੋਈ ਖਾਸ ਕਾਰਵਾਈ ਦਾ ਭਰੋਸਾ ਦਿੱਤੇ ਕੁਝ ਸਮਾਂ ਸੰਗਤ ਨੂੰ ਸੰਬੋਧਨ ਹੋ ਕੇ ਤੁਰਦੇ ਬਣੇ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **