Video paused

ਰੱਬ ਦਾ ਵਾਸਤਾ ਇਹੋ ਜਿਹੀ ਵੀ ਸੇਵਾ ਕਰਿਆ ਕਰੋ

Playing next video...

NGO

ਰੱਬ ਦਾ ਵਾਸਤਾ ਇਹੋ ਜਿਹੀ ਵੀ ਸੇਵਾ ਕਰਿਆ ਕਰੋ

ਵੀਰ ਜੀ ਪਿਛਲੇ ਦਿਨੀ ਮੈ ਇਕ ਵੀਡੀਉ ਪਾਈ ਸੀ ਕਿ ਇਹਨਾ ਬੱਚਿਆ(10,12,14 ਸਾਲ ਉਮਰ) ਦਾ ਮਾ ਪਿਉ ਨੀ ਹੈਗਾ,ਬੁੱਢਾ ਦਾਦਾ ਵਾ ਉਹ ਵੀ ਦਿਹਾੜੀ ਨੀ ਜਾ ਸਕਦਾ ,ਬੱਚੀ 9thਕਲਾਸ ਵਿਚ ਪੜਦੀ ਹੈ ਤਾ ਸਾ਼ਮ ਨੂੰ ਲੋਕਾ ਦੇ ਘਰਾਂ ਚ ਕੰਮ ਕਰ ਕੇ ਪਰਿਵਾਰ ਪਾਲਦੀ ਹੈ,ਬਾਬਾ ਰਤਨ ਦੇਵ ਜੀ ਸੇਵਾ ਸੁਸਾਇਟੀ ਵੱਲੋ ਦਾਨੀ ਵੀਰਾਂ ਦੀ ਮਦਦ ਨਾਲ ਅੱਜ ਇਹਨਾ ਨੂੰ ਸਿਆਲ ਲਈ ਕੱਪੜੇ ,ਜੈਕਟਾਂ,ਤੇ ਬੂਟ ਲੈ ਕੇ ਦਿਤੇ ਗਏ ਹਨ,ਸਾਰੇ ਹੀ ਦਾਨੀ ਵੀਰਾ ਦਾ ਧੰਨਵਾਦ, ਨੋਟ - ਵੀਰੇ ਇਕ ਹੋਰ ਬੇਨਤੀ ਹੈ ਕਿ ਬੱਚੀਆ ਲਗਭਗ 3 ਕਿਲੋਮੀਟਰ ਤੁਰ ਕੇ ਸਕੂਲ ਜਾਦੀਆਂ ਹਨ ਜੇ ਕੋਈ ਦਾਨੀ ਵੀਰ ਇਹਨਾ ਬੱਚਿਆਂ ਲਈ ਸਾਇਕਲ ਦੀ ਸੇਵਾ ਕਰਨੀ ਚਾਹੁੰਦਾ ਹੋਵੇ ਤਾ ਸਪੰਰਕ ਕਰੇ 9478341463( ਜੱਗੀ ਮਰਹਾਣਾ)

Show more