Video paused

dholbaha Dam & museum ਮੱਧਕਾਲ ਰਾਜਵੰਸ਼ ਸਮੇਂ ਦਾ ਪਿੰਡ ਢੋਲਬਾਹਾ

Playing next video...

dholbaha Dam & museum ਮੱਧਕਾਲ ਰਾਜਵੰਸ਼ ਸਮੇਂ ਦਾ ਪਿੰਡ ਢੋਲਬਾਹਾ

Mr. bittu vlogs
Followers

#adventure #trending #trendingvideo #nature #dam #naturephotography #jungle #naturelovers #naturephotography #vlogging #kukanet #punjab #hoshiarpur #adventurelifestyle #punjabtourism #historyofpunjab Dholbaha Dam Dholbaha museum pahad to disda lahore unexplored punjab subscribe my channel @Mr.bittuvlogs ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਕੁਲਵਿੰਦਰ ਕੁਮਾਰ ਹੈ l ਪਿੰਡ ਢੋਲਬਾਹਾ ਮਾਹਰ ਇਸ ਨੂੰ ਹੜੱਪਾ ਸੰਸਕ੍ਰਿਤੀ ਨਾਲ ਜੋੜ ਕੇ ਦੇਖਦੇ ਹਨ l ਢੋਲਬਾਹਾ ਦੇ ਆਸ ਪਾਸ ਖੁਦਾਈ ਸਮੇਂ ਮਿਲੀਆਂ ਮੂਰਤੀਆਂ ਤੇ ਹੋਰ ਮੰਦਰਾਂ ਦੇ ਅਵਸ਼ੇਸ਼ ਤੋਂ ਪਤਾ ਲੱਗਦਾ ਹੈ ਕਿ ਮੱਧਕਾਲ ਰਾਜਵੰਸ਼ ਸਮੇਂ ਦੀਆਂ ਮੂਰਤੀਆਂ ਹਨ l ਪੁਰਾਤਤਵ ਅਜਾਇਬ ਘਰ ਢੋਲਬਾਹਾ ਵਿੱਚ ਕੁਝ ਰਾਜਵੰਸ਼ ਸਮੇਂ ਦੀਆਂ ਮੂਰਤੀਆਂ ਰੱਖੀਆਂ ਹਨ ਜੋ ਤੁਸੀਂ ਦੇਖ ਸਕਦੇ ਹੋ l ਕੁਝ ਮੂਰਤੀਆਂ ਹੁਸ਼ਿਆਰਪੁਰ ਅਜਾਇਬ ਘਰ ਵਿੱਚ ਪਈਆਂ ਹਨ l ਮਾਹਰਾਂ ਦਾ ਕਹਿਣਾ ਹੈ ਕਿ ਇਹ ਮੂਰਤੀਆਂ ਸੱਤਵੀਂ ਤੋਂ ਤੇਰਵੀਂ ਸਦੀ ਦੀਆਂ ਹਨ l ਢੋਲਬਾਹਾ ਡੈਮ ਦੇ ਨਾਲ ਪਹਾੜ ਉੱਪਰ ਇੱਕ ਮੰਦਰ ਹੈ l ਮੰਦਰ ਦੇ ਗੂਮਟ ਉੱਪਰ ਚਾਰੇ ਪਾਸੇ ਖਾਸ ਕਿਸਮ ਦੇ ਸ਼ੀਸ਼ੇ ਲੱਗੇ ਸੀ l ਲੋਕਲ ਲੋਕਾਂ ਦਾ ਮੰਨਣਾ ਹੈ ਇਸ ਪਹਾੜੀ ਤੋਂ ਲਾਹੌਰ ਦਿਖਾਈ ਦਿੰਦਾ ਹੈ ਤੇ ਲਾਹੌਰ ਤੋਂ ਇਸ ਮੰਦਰ ਦੇ ਸ਼ੀਸ਼ੇ l 🙏🙏

Show more