Video paused

ਮਾਂ ਈਸਾਈ,ਪਿਤਾ ਮੁਸਲਮਾਨ,ਧੀ ਬਣੀ \'ਸਿੰਘਣੀ\' | This Nihang Singhni Has A Christian Mom, Muslim Father

Playing next video...

ਮਾਂ ਈਸਾਈ,ਪਿਤਾ ਮੁਸਲਮਾਨ,ਧੀ ਬਣੀ \'ਸਿੰਘਣੀ\' | This Nihang Singhni Has A Christian Mom, Muslim Father

Surkhab Tv
Followers

ਮਾਂ ਈਸਾਈ ਤੇ ਪਿਤਾ ਮੁਸਲਮਾਨ,ਧੀ ਬਣੀ 'ਸਿੰਘਣੀ' | This Texan Nihang Singhni Has A Christian Mom, Muslim Father. ਹਰ ਧਰਮ ਸਾਨੂੰ ਏਕਤਾ ਦਾ ਸੰਦੇਸ਼ ਦਿੰਦਾ ਹੈ। ਮੰਦਰ, ਮਸਜਿਦ, ਗੁਰਦੁਆਰਾ ਜਿੱਥੇ ਵੀ ਇਨਸਾਨ ਜਾਂਦਾ ਹੈ, ਸਿਰ ਆਪਣੇ-ਆਪ ਝੁੱਕ ਜਾਂਦਾ ਹੈ। ਰੱਬ ਹਰ ਥਾਂ ਵੱਸਦਾ ਹੈ ਪਰ ਉਸ ਦੇ ਰੂਪ ਅਨੇਕ ਹਨ। ਕੋਈ ਈਸਾਈ ਹੈ ਤੇ ਕੋਈ ਮੁਸਲਿਮ। ਟੈਕਸਾਸ ‘ਚ ਇਕ ਅਜਿਹੀ ਹੀ ਲੜਕੀ ਹੈ, ਜਿਸ ਨੇ ਸਿੱਖੀ ਨੂੰ ਅਪਣਾਇਆ। ਖਾਸ ਗੱਲ ਇਹ ਹੈ ਕਿ ਉਸ ਦੀ ਮਾਂ ਈਸਾਈ ਹੈ ਅਤੇ ਪਿਤਾ ਮੁਸਲਮਾਨ ਹਨ। ਬਸ ਇੰਨਾ ਹੀ ਨਹੀਂ ਲੜਕੀ ਨੇ ਆਪਣਾ ਨਾਂ ਸਿੱਖ ਧਰਮ ‘ਚ ਪ੍ਰਚਲਿਤ ਨਾਂਵਾਂ ਮੁਤਾਬਕ ਹਰਸੰਗਤ ਰਾਜ ਕੌਰ ਰੱਖਿਆ ਹੈ। ਅਜਿਹਾ ਬਹੁਤ ਘੱਟ ਪਰਿਵਾਰਾਂ ‘ਚ ਹੁੰਦਾ ਹੈ ਕਿ ਬੱਚਾ ਜਾਂ ਬੱਚੀ ਸਿੱਖੀ ਸਰੂਪ ਨੂੰ ਧਾਰਨ ਕਰਨ। ਰਾਜ ਕੌਰ ਦਾ ਜਨਮ ਟੈਕਸਾਸ ‘ਚ ਹੋਇਆ। ਉਹ ਇਕ ਨਿਹੰਗ ਸਿੱਖ ਤੋਂ ਪ੍ਰਭਾਵਿਤ ਹੋਈ ਸੀ, ਜਿਸ ਤੋਂ ਬਾਅਦ ਉਸ ਨੇ ਸਿੱਖ ਧਰਮ ਨੂੰ ਅਪਣਾਇਆ ਅਤੇ ਇਕ ਨਿਹੰਗ ਸਿੰਘਣੀ ਬਣਨ ਲਈ ਉਸ ਨੇ ਸਿੱਖ ਧਰਮ ਦੀ ਰਸਮ ਨੂੰ ਪੂਰਾ ਕੀਤਾ। ਸਿੱਖ ਪਰਿਵਾਰ ਵਿਚ ਜਨਮ ਲੈ ਕੇ ਸਿੱਖੀ ਤੋਂ ਮੁਨਕਰ ਹੋਣ ਵਾਲੇ ਸਿੱਖ ਬੱਚਿਆਂ ਲਈ ਇਹ ਸਿੰਘਣੀ ਪ੍ਰੇਰਨਾਸਰੋਤ ਹੈ ਜਿਹੜੇ ਸਿੱਖੀ ਤਿਆਗ ਕੇ ਪਤਿਤ ਹੋ ਜਾਂਦੇ ਹਨ ਜਾਂ ਸਿੱਖੀ ਛੱਡ ਦਿੰਦੇ ਹਨ। Subscribe Our Youtube Channel for Daily Updates and New Videos. Like Our Facebook Pages --- www.facebook.com/FatehTVChannel/ Like Our Facebook Pages --- www.facebook.com/SurkhabTV/ Website --- http://FatehChannel.press/ Daily News from Punjab and All Over the World.Update New Videos for You. ** Subscribe and Press Bell Icon also to get Notification on Your Phone **

Show more