ਖਾਲੀ ਹੋ ਗਿਆ Punjab ਦਾ ਇਹ ਪਿੰਡ, ਘਰਾਂ ਨੂੰ ਤਾਲੇ ਲਗਾ ਵਿਦੇਸ਼ ਚਲੇ ਗਏ ਲੋਕ, ਕੋਠੀਆਂ ‘ਚ ਉਗਣ ਲੱਗੇ ਘਾਹ
Followers
ਜਲੰਧਰ ਦੇ ਪਿੰਡ ਬਿੱਲੀ ਬੜੈਚ ‘ਚ ਅੱਧੇ ਤੋਂ ਜਿਆਦਾ ਲੋਕਾਂ ਦੇ ਘਰਾਂ ਨੂੰ ਤਾਲੇ ਲੱਗ ਚੁੱਕੇ ਨੇ, ਲੋਕ ਘਰ ਬਾਰ ਛੱਡ ਕੇ ਵਿਦੇਸ਼ ਜਾ ਰਹੇ, ਬਹੁਤ ਸਾਰੇ ਘਰਾਂ ਨੂੰ ਪਿਛਲੇ ਕਈ ਸਾਲਾਂ ਤੋਂ ਤਾਲੇ ਲੱਗੇ ਹੋਏ ਨੇ ਤੇ ਘਰਾਂ ਦੇ ਅੰਦਰ ਘਾਹ ਉਗ ਰਹੇ ਨੇ #punjab #village #migration #canada #uk #america #youth #jalandhar #punjabi #update #latest #trending #new
Show more