 
					Prof.MahindraPal Singh,BLIND,PhD Music UNATTENDED FOR 51 DAYS AT CIVIL HOSPITAL with fierce injuries
 Followers
										ਪ੍ਰੋਫੈਸਰ ਮਹਿੰਦਰਪਾਲ ਜੀ (ਨੇਤਰਹੀਣ) Music ਤੇ P.H.D ਕੀਤੀ ਹੋਈ ਸੀਨੀਅਰ ਸੀਟੀਜਨ 30-12-18 ਨੂੰ ਇਹਨਾਂ ਦਾ Accident ਹੋ ਗਿਆ ਪੱਟ ਟੁੱਟ ਗਿਆ ਫਿਰ ਵੀ 51 ਦਿਨ Civil Hospital ਗੁਰਦਾਸਪੁਰ ਵਿੱਚ ਪਏ ਰਹੇ ਪਰ ਕੋਈ ਇਲਾਜ ਨਹੀਂ ਕੀਤਾ ਗਿਆ ਅੱਖਾਂ ਦੀ ਰੌਸ਼ਨੀ ਨਾ ਹੋਣ ਦੇ ਬਾਵਜੂਦ ਵੀ 40-45 ਸਾਲਾ ਤੋਂ Music Teacher ਦੀ ਫਰੀ ਸੇਵਾ ਕਰ ਰਹੇ ਸਨ Manukhta di Sewa sab ton waddi sewa KEEP SUPPORT HUMANITY 🙏 9780300071 8284800071
Show more
							
 
				
				 
					 
				
				 
					 
				
				 
				
				 
				
				 
				
				 
					 
				
				 
				
				 
				
				 
				
				 
				
				 
				
				 
					 
				
				 
				
				 
				
				 
				
				 
				
				 
				
				 
				
				