ਕਿਉਂ ਹੋਏ Sri Darbar Sahib ਤੇ ਹਮਲੇ ?? ਹਰ Sikh ਇਹ Video ਜਰੂਰ ਦੇਖੇ
ਕਿਉਂ ਹੋਏ Sri Darbar Sahib ਤੇ ਹਮਲੇ ?? ਹਰ Sikh ਇਹ Video ਜਰੂਰ ਦੇਖੇ ਸ਼ਾਇਦ 1978 ਤੋਂ ਬਾਅਦ ਇਹਨਾਂ ਘਟਨਾਵਾਂ ਨੇ ਹੀ ਸਿੱਖ ਹਿਰਦਿਆਂ ਨੂੰ ਏਨੀ ਬੁਰੀ ਤਰ੍ਹਾਂ ਨਾਲ ਝੰਜੋੜਿਆ ਹੈ। ਬੇਹੁਰਮਤੀ ਦੀਆਂ ਇਹਨਾਂ ਘਟਨਾਵਾਂ ਨਾਲ ਉਪਜੀ ਚੀਸ ਏਨੀ ਡੂੰਘੀ ਹੈ ਕਿ ਪੰਥ ਇਸਨੂੰ ਸਦੀਆਂ ਤੱਕ ਯਾਦ ਰੱਖੇਗਾ। ਇਸ ਅਕਹਿ ਦਰਦ ਵਿੱਚੋਂ ਗੁਜ਼ਰਦਿਆਂ ਹੋਇਆਂ ਪੰਥ ਇੱਕ ਨਵੀਂ ਚੇਤਨਾ ਵੱਲ ਵੀ ਵਧ ਰਿਹਾ ਹੈ। ਇਸ ਡੂੰਘੇ ਜ਼ਖਮ ਨੇ ਗੂੜ੍ਹੀ ਨੀਂਦੇ ਸੁੱਤੇ ਪਏ ਪੰਥ ਨੂੰ ਹਲੂਣ ਕੇ ਜਗਾਇਆ ਵੀ ਹੈ।ਗੁਰਬਾਣੀ ਦਾ ਫੁਰਮਾਨ ਹੈ ਕਿ ਅਣਖ ਤੋਂ ਬਗੈਰ ਜਿਉਣਾ ਅਤੇ ਖਾਣਾ-ਪੀਣਾ ਸਭ ਹਰਾਮ ਹੈ। ਪੰਥ ਨੂੰ ਅਪਮਾਨਿਤ ਕਰਨ ਵਾਲੇ ਇਹਨਾਂ ਹਮਲਿਆਂ ਦਾ ਨਿਸ਼ਾਨਾ ਹੀ ਸਿੱਖਾਂ ਦੇ ਸਵੈਮਾਣ ਅਤੇ ਅਣਖ ਨੂੰ ਖਤਮ ਕਰਨਾ ਹੈ। ਪਰ ਸਿੰਘਾਂ ਨੇ ਹਮੇਸ਼ਾ ਵਾਂਗ ਸ਼ਹੀਦੀਆਂ ਦੇ ਕੇ ਪੰਥਕ ਅਣਖ ਨੂੰ ਪ੍ਰਚੰਡ ਰੱਖਿਆ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Like Our Facebook Page --- www.facebook.com/SurkhabTV ** Subscribe and Press Bell Icon also to get Notification on Your Phone **