
47 ਦੀ ਵੰਡ ਲਈ ਕੌਣ ਜ਼ਿਮੇਵਾਰ? 15 ਅਗਸਤ ਤੇ ਵਿਸ਼ੇਸ਼ - ਨਹਿਰੂ, ਇੰਦਰਾ ਅਤੇ ਮਹਾਤਮਾ ਗਾਂਧੀ ਵਾਰੇ ਸੁਣੋ ਭੇਦ ਭਰੀਆਂ ਗੱਲਾਂ
Followers
ਲਛਮਣ ਸਿੰਘ ਔਜਲਾ ਤੋਂ ਸੁਣੋ ਆਜ਼ਾਦੀ ਸੰਗਰਸ਼ ਦਾ ਅੱਖੀਂ ਡਿੱਠਾ ਹਾਲ ਜੋ ਮਹਾਤਮਾ ਗਾਂਧੀ ਨਾਲ ਵੀ ਰਹੇ ਅਤੇ ਆਜ਼ਾਦੀ ਤੋਂ ਬਾਦ ਵਿਦੇਸ਼ ਮੰਤਰਾਲੇ ਵਿੱਚ ਉੱਚ ਅਧਿਕਾਰੀ ਵੀ ਰਹੇ, ਇਹ ਗੱਲਬਾਤ ਅੰਦਾਜ਼ਨ 2012 ਵਿੱਚ ਦੇਸ ਪ੍ਰਦੇਸ ਟੀ ਵੀ ਸਟੂਡੀਓ ਸਰੀ ਚ ਕੀਤੀ ਗਈ ਸੀ Facebook | https://www.facebook.com/despardestvpage Website | https://www.despardestv.ca Instagram | https://www.instagram.com/despardestv Email | [email protected] Phone | India: +91 9814081457 | Canada: +1 604 599 6962 #despardestv #punjab #punjabi #15august #1947 #partition #partitionofindia #partitionofpunjab #partition_of_india
Show more