ਜਦੋਂ ਰਾਤ ਨੂੰ ਘਰ ਵਿੱਚ ਭੂਤਾਂ ਦਾ ਵਾਸਾ ਸੀ ll Bittu Chak Wala ll Gal Tuhadi (06)
Followers
ਰਾਤਾਂ ਦੇ ਹਨੇਰੇ ਵਿੱਚ ਦਿਸਦੀਆਂ ਰੂਹਾਂ ਨੂੰ ਰਜਿੰਦਰ ਭਦੌੜ ਆਪ ਟੱਕਰਦਾ ਰਿਹਾ । ਬਹੁਤ ਲੋਕਾਂ ਦਾ ਵਿਸ਼ਵਾਸ ਹੁੰਦਾ ਕਿ ਸਾਨੂੰ ਰੂਹਾਂ ਦਿਸਦੀਆਂ ਤੇ ਉਹ ਘਬਰਾ ਜਾਂਦੇ ਹਨ । ਪਰ ਆਹ ਇਨਸਾਨ ਇਹਨਾਂ ਭੂਤਾਂ ਦਾ ਸੱਚ ਸਾਹਮਣੇ ਲਿਆਉਂਦਾ । ਇਕ ਵਾਰ ਜਰੂਰ ਦੇਖਿਓ # BittuChakWala #DailyAwaz #RajinderBhadaur
Show more