ਖੂਨ / hemoglobin ਵਧਾਉਣ ਦਾ ਆਸਾਨ ਨੁਸਖਾ
Followers
ਪੁਨਰਨਵਾਦੀ ਮੰਡੂਰ: 1 ਗੋਲੀ ਸਵੇਰੇ ਲੋਹਾ ਅਸਵ ਦੇ ਨਾਲ ਲੋ | 4 ਚਮਚ ਲੋਹਾ ਅਸਵ ਅੱਧਾ ਗਿਲਾਸ ਪਾਣੀ ਵਿਚ ਮਿਲਾ ਕੇ ਉਸਦੇ ਨਾਲ ਇਹ ਗੋਲੀ ਲੋ | 1 ਗੋਲੀ ਸ਼ਾਮ ਨੂੰ ਪੁਨਰਨਵਾਦੀ ਰਿਸ਼ਟ 4 ਚਮਚ ਅੱਧਾ ਗਿਲਾਸ ਪਾਣੀ ਵਿਚ ਮਿਲਾ ਕੇ ਉਸਦੇ ਨਾਲ ਇਹ ਗੋਲੀ ਲੋ| ਇਸਦੇ ਨਾਲ ਹੀ ਸ਼ਾਮ 5 ਵਜੇ ਇਕ ਮੁੱਠੀ ਭੁੰਨੇ ਹੋਏ ਕਾਲੇ ਚਨੇ ਇਕ ਡਲੀ ਗੁੜ ਦੇ ਨਾਲ ਖਾਓ ਤੇ ਇਕ ਗਿਲਾਸ ਦੁੱਧ ਪਿਓ | ***15 ਦਿਨ ਦੇ ਵਿਚ ਤੁਹਾਨੂੰ ਅਸਰ ਦਿਖੇਗਾ
Show more