ਅੱਜ ਮਸਾਂ ਮਿਲਿਆ ਵੀਡੀਓ ਆਲਾ ਜੱਗੀ ਸਰਪੰਚ
Followers
ਅੱਜ ਮਸਾਂ ਮਿਲਿਆ ਵੀਡੀਓ ਆਲਾ ਜੱਗੀ ਸਰਪੰਚ ਬੇਸ਼ੱਕ ਏਹਨਾਂ ਦੀ ਵੀਡੀਓ ਇੱਕ ਮਨਘੜ੍ਹਤ ਕਹਾਣੀ ਆ ਪਰ ਬਹੁਤ ਪਿੰਡਾਂ ਦੇ ਸਰਪੰਚ ਸਰਪੰਚੀ ਦੇ ਅਹੁਦੇ ਸਿਰ ਦੇ ਅਜੇਹਾ ਕੁਛ ਕਰਦੇ ਹੁੰਦੇ ਆ । ਤੇ ਲੋਕਾਂ ਨੂੰ ਬੇਨਤੀ ਆ ਐਤਕੀ ਕਾਬਲ ਇਨਸਾਨਾ ਨੂੰ ਮੁਖੀ ਬਣਾ ਲਿਓ । @RajuPumar
Show more