 
					See how an old man is surviving in Punjab with no roof, no food and no light in eyes
ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮੇਹਰ ਨਾਲ ਅੱਜ ਸਾਡੀ ਟੀਮ ਨੂੰ ਇੱਕ ਹੋਰ ਵੱਖਤ ਦੇ ਮਾਰੇ ਹੋਏ ਇਨਸਾਨ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਬਾਪੂ ਦਾਰਾ ਸਿੰਘ ਜੀ ਦੇ ਹਾਲਾਤ ਨੂੰ ਦੇਖ ਕੇ ਐਵੇਂ ਲੱਗਿਆ ਜਿਵੇਂ ਇਹ ਦੁਨੀਆਂ ਸਾਡੀ ਨਾ ਹੋਵੇ ਅਸੀਂ ਕਿਸੇ ਹੋਰ ਦੁਨੀਆਂ ਵਿੱਚ ਪਹੁੰਚ ਗਏ ਹੋਈਏ ਇਸ ਨਰਕ ਨੂਮਾ ਦ੍ਰਿਸ਼ ਨੂੰ ਦੇਖ ਕੇ ਲੱਗਦਾ ਸੀ ਜਿਵੇਂ ਕਿਸੇ ਹਾਲੀਵੁੱਡ ਦੀ ਮੂਵੀ ਦੇ ਸੈੱਟ ਤੇ ਪਹੁੰਚ ਗਏ ਹੋਈਏ ਪਰ!! ਇਹ ਸਾਡਾ ਉਹੀ ਸੋਹਣਾ ਪੰਜਾਬ ਸੀ ਜੇਹੜਾ ਪੂਰੇ ਦੇਸ਼ (ਹਿੰਦੁਸਤਾਨ) ਦਾ "ਅੰਨਦਾਤਾ" ਕਹਾਉਂਦਾ ਹੈ ਫੇਰ ਵੀ ਇਸ ਕੋਲ ਇਸਦੇ ਆਪਣੇ "ਬਜ਼ੁਰਗ" ਬਾਪੂ ਦਾਰਾ ਸਿੰਘ ਦੇ ਲਈ ਨਾ #ਰੋਟੀ' ਦਾ ਨਾ #ਪਾਣੀ' ਦਾ ਪ੍ਰਬੰਧ ਕਰ ਹੋਇਆ ਅਤੇ ਨਾ #ਲਾਈਟ' ਦਾ ਕੋਈ ਪ੍ਰਬੰਧ ਕਰ ਹੋਇਆ ਬਾਪੂ ਜਾਨਵਰਾਂ ਵਾਂਗ ਇੱਕ "ਕੁੱਲੀ"ਦੇ ਵਿੱਚ ਕਿੱਦਾਂ ਜ਼ਿੰਦਗੀ ਕੱਟ ਰਹੇ ਸੀ ਸਾਡੇ ਸਮਾਜ ਨੂੰ ਅਤੇ ਸਿਸਟਮ ਸ਼ਰਮ ਆਉਣੀ ਚਾਹੀਦੀ ਹੈ ਸਾਡੇ ਪੰਜਾਬ ਦੇ ਪਿੰਡਾਂ ਵਿੱਚ ਬਜੁਰਗ ਕਿੱਦਾਂ ਦੀ ਜ਼ਿੰਦਗੀ ਕੱਟ ਰਹੇ ਹਨ ਜਿਹਨਾਂ ਦੇ ਸਿਰ ਤੇ #ਛੱਤ' ਨਹੀਂ #ਅੱਖਾਂ' ਚ ਰੌਸ਼ਨੀ ਨਹੀਂ ਤੇ #ਢਿੱਡ' ਚ ਦਾਣਾ ਨਹੀਂ #ਪਰ ਸਾਡਾ 'ਸਮਾਜ' ਸਾਡਾ 'ਪੰਜਾਬ' ਤਰੱਕੀ ਦੇ ਰਾਹ... ????? ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ Manukhta di Sewa sab ton waddi sewa KEEP SUPPORT HUMANITY 09780300071 08284800071

 
				
				 
					 
				
				 
				
				 
					 
				
				 
					 
				
				 
				
				 
					 
				
				 
					 
				
				 
				
				 
				
				 
				
				 
				
				 
				
				 
				
				 
				
				 
				
				 
				
				 
				
				 
					 
				
				 
					