Video paused

#how ਕੈਂਡਲ ਨੂੰ ਕਿਵੇਂ ਪੜੀਏ ? #how to Read candle Part-3

Playing next video...

#how ਕੈਂਡਲ ਨੂੰ ਕਿਵੇਂ ਪੜੀਏ ? #how to Read candle Part-3

Gurdev Bhunder
Followers

ਹੈਲੋ ਦੋਸਤੋ ਮੇਰੇ ਚੈਨਲ@ stock Market player ਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਅੱਜ ਆਪਾਂ ਸਮਝਾਂਗੇ ਕੈਂਡਲ ਨੂੰ ਕਿਵੇਂ ਪੜੀਏ (ਭਾਗ ੩) ਇਹ ਆਖਰੀ ਭਾਗ ਹੈ ਫਿਰ ਤੁਸੀਂ ਚਾਰਟ ਤੇ ਆਪ ਪ੍ਰੇਕਟਿਸ ਕਰਨੀ ਹੈ ਤਾਂ ਕਿ ਕੈਂਡਲ ਤੇ ਤੁਹਾਡੀ ਪਕੜ ਮਜ਼ਬੂਤ ਹੋ ਜਾਵੇ, ਯਾਦ ਰੱਖੋ ਜਿਨ੍ਹਾਂ ਸਮਾਂ ਬਜ਼ਾਰ ਵਿੱਚ ਲਗਾਉਗੇ ਉਨ੍ਹਾਂ ਹੀ ਸਿੱਖੋਗੇ, ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ https://youtube.com/@GurdevBhu....nder?si=8X6XM5X-Gx9u Hii friends, welcome back to my channel @ stock Market player here today We will discuss about candlestick Part-3, this is Last part after that you have to give your time to stock Market,,then you can achieve everything, and you should practice daily. please subscribe to my channel stock Market player and follow my Facebook page stock Market player https://youtube.com/@GurdevBhu....nder?si=8X6XM5X-Gx9u

Show more