ਸਰਕਾਰੀ ਸਕੂਲ ‘ਚ ਪੜ੍ਹਦੀ ਧੀ ਨੇ ਕੱਢ ‘ਤੇ ਅੰਗਰੇਜ਼ੀ ਸਕੂਲਾਂ ਦੇ ਵਹਿਮ, ਪਿੰਡ ਤੋੰ ਭਰ ‘ਤੀ ਆਸਮਾਨ ਨੂੰ ਉਡਾਣ
Followers
ਹੁਸ਼ਿਆਰਪੁਰ ਦੇ ਪਿੰਡ ਚੈਂਗ ਬਿਸੋਆ ਦੀ ਇਕ ਧੀ ਇਸਰੋ ਵਿੱਚ ਟ੍ਰੇਨਿੰਗ ਲਈ ਚੁਣੀ ਗਈ ਹੈ, ਸਰਕਾਰੀ ਸਕੂਲ ‘ਚ ਪੜ੍ਹਕੇ ਇਸਰੋ ਤੱਕ ਪਹੁੰਚ ਕੇ ਇਸ ਧੀ ਨੇ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਬੱਚੇ ਪੜ੍ਹਨ ਵਾਲੇ ਹੋਣ ਤਾਂ ਫਿਰ ਸਕੂਲ ਭਾਵੇਂ ਕੋਈ ਵੀ ਹੋਵੇ ਇਹ ਮਾਇਨੇ ਨਹੀਂ ਰੱਖਦਾ #isro #school #education #government #punjab #punjabi #latest #trending #girl #hoshiarpur #destination #dream #goals #target
Show more