General Knowledge | Bird Love | ਮੁਹੱਬਤ ਸਿਖਾ ਗਿਆ #ਟਟੀਰੀ ਦਾ ਆਲ੍ਹਣਾ | ਇੱਕ ਸੱਚੀ ਹੱਡਬੀਤੀ
Followers
Bird Love | ਮੁਹੱਬਤ ਸਿਖਾ ਗਿਆ #ਟਟੀਰੀ ਦਾ ਆਲ੍ਹਣਾ | ਇੱਕ ਸੱਚੀ ਹੱਡਬੀਤੀ | ਕਿਸਾਨ ਜ਼ਹਿਰਾਂ ਮਜ਼ਬੂਰੀ 'ਚ ਵਰਤਦਾ ਐ ਜੀਵਾਂ ਦੀ ਤਾਂ ਸੰਭਾਲ ਕਰਦੈ ਟਟੀਰੀ ਦੇ #ਆਂਡਿਆਂ ਦੀ ਸੰਭਾਲ ਲਈ #ਕਿਸਾਨ ਕਨਾਲ #ਜ਼ਮੀਨ ਬਿਨ ਬੀਜਿਆਂ ਛੱਡ ਦਿੰਦੈ। #ਦਿਲ ਦਾ #ਰਾਜਾ ਐ ਮੇਰੇ ਦੇਸ਼ ਦਾ ਕਿਸਾਨ। ਇੱਕ ਸੱਚੀ ਹੱਡਬੀਤੀ। #ਵੀਡੀਓ ਦੇਖਣੀ ਸ਼ੁਰੂ ਕਰੋਗੇ ਤਾਂ ਅੰਤ ਤੱਕ ਦੇਖੋਗੇ ਪੱਕੀ ਗੱਲ ਐ। #ਟਟੀਰੀ_ਦਾ_ਆਲ੍ਹਣਾ #Pheasant #Lapwing_bird
Show more