ਪੰਜਾਬੀਓ ਸਰਪੰਚੀ ਦੀਆਂ ਵੋਟਾਂ ਚ ਹਰਿਆਣੇ ਦੇ ਆਹ ਪਿੰਡ ਦੀ ਰੀਸ ਜਰੂਰ ਕਰਲੇਓ
Followers
ਸਰਪੰਚੀ ਦੀਆਂ ਵੋਟਾਂ ਚ ਆਹ ਗੱਲ ਦੀ ਜਰੂਰ ਗੌਰ ਰੱਖਿਓ ਜਿਸਨੂੰ ਟੋਏ ਚ ਡਿੱਗਕੇ ਅਕਲ ਆਜੇ ਉਹ ਸਿਆਣਾ ਹੁੰਦਾ ਪਰ ਅਸਲ ਸਿਆਣਾ ਉਹ ਹੁੰਦਾ ਜਿਸਨੂੰ ਕਿਸੇ ਨੂੰ ਡਿੱਗਦੇ ਨੂੰ ਹੀ ਵੇਖਕੇ ਅਕਲ ਆਜੇ #jaggisarpanch #sarpanch #panchayatelection #sarpanchelection #punjabgovernment #haryana #haryanasarpanchchunavnews #subakhera
Show more