
thana dam dasuya best hill stations in PUNJAB
#adventure #trending #nature #punjab #dasuya #hoshiarpur #dam Thana Dam full information Thana Dam Dasuya Hoshiarpur best hill station near Hoshiarpur subscribe my channel @Mr.bittuvlogs ਥਾਣਾ ਡੈਮ ਦਸੂਆ ਤੋਂ 25 km. ਤੇ ਹੁਸ਼ਿਆਰਪੁਰ ਤੋਂ 38 km. ਥਾਣਾ ਪਿੰਡ ਦੇ ਕੋਲ ਬਣਿਆ ਹੋਇਆ ਹੈ। ਡੈਮ ਦੀ ਲੰਬਾਈ 400 M. ਅਤੇ ਉਚਾਈ 28.4 M. ਹੈ l ਮਿੱਟੀ ਨਾਲ ਬਣੇ ਹੋਏ ਇਸ ਡੈਮ ਦੇ ਝੀਲ ਵਾਲੇ ਪਾਸੇ ਪੱਥਰ ਲੱਗੇ ਤੇ 2008 ਵਿੱਚ ਬਣ ਕੇ ਤਿਆਰ ਹੋਇਆ। ਇਹ ਡੈਮ ਖਵਾਜਾ ਨਾਂ ਦੀ ਇੱਕ ਛੋਟੀ ਨਦੀ ਦੇ ਉੱਪਰ ਬਣਿਆ ਹੈ l ਇਸ ਨੂੰ ਬਣਾਉਣ ਦਾ ਮੇਨ ਮਕਸਦ ਬਰਸਾਤ ਵਿੱਚ ਹੜਾਂ ਦੀ ਰੋਕਥਾਮ ਅਤੇ ਖੇਤਾਂ ਦੀ ਸਿੰਚਾਈ ਵਾਸਤੇ ਪਾਣੀ ਇਕੱਠਾ ਕਰਨਾ ਹੈ l ਇਹ ਡੈਮ ਸਿੰਧੂ ਰਾਸ਼ਟਰੀ ਸੀਮਾ ਦੇ ਉੱਪਰ ਬਣਿਆ ਹੈ l ਡੈਮ ਦੇਖਣ ਵਾਸਤੇ ਗਰਮੀਆਂ ਨੂੰ ਤੁਹਾਨੂੰ ਸਵੇਰੇ ਸ਼ਾਮ ਹੀ ਆਉਣਾ ਚਾਹੀਦਾ ਹੈ l ਤੁਹਾਨੂੰ ਮੌਨਸੂਨ ਤੇ ਸਰਦੀਆਂ ਵਿੱਚ ਵਧੀਆ view ਦੇਖਣ ਨੂੰ ਮਿਲਣਗੇ l ਧੰਨਵਾਦ ਜੀ!!!