 
					Nitnem full path | New path 2024 Satgurpyare
 Followers
										ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੇਹਰ ਸਦਕਾ ਸਾਡੇ ਚੈਨਲ ਦਾ ਨਿਮਾਣਾ ਜਿਹਾ ਯਤਨ ਹੈ ਕਿ ਅੰਮ੍ਰਿਤ ਰੂਪੀ ਪੰਜ ਬਾਣੀਆ ਦੇ ਨਿਤਨੇਮ ਨੂੰ ਸੰਗਤਾਂ ਦੇ ਘਰ ਘਰ ਪਹੁੰਚਾਇਆ ਜਾਵੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣੇ ਪਿਆਰੇ ਖਾਲਸੇ ਨੂੰ ਹੁਕਮ ਹੈ ਕਿ ਰੋਜਾਨਾ ਅੰਮ੍ਰਿਤ ਰੂਪੀ ਬਾਣੀਆ ਦਾ ਨਿਤਨੇਮ ਕਰਨ , ਜਪੁਜੀ ਸਾਹਿਬ ,ਜਾਪੁ ਸਾਹਿਬ, ਤ੍ਵ ਪ੍ਸਾਦਿ ਸਵੱਈਏ, ਚੌਪਈ ਸਾਹਿਬ, ਅਨੰਦੁ ਸਾਹਿਬ, ਜਿਸ ਨਾਲ ਮਾਨਸਿਕ, ਆਤਮਿਕ ਅਤੇ ਸਰੀਰਕ ਸੁੱਖ ਦੀ ਪ੍ਰਾਪਤੀ ਹੋਵੇ . ਸਾਡੇ ਚੈਨਲ ਉੱਪਰ ਰੋਜਾਨਾ ਨਿਤਨੇਮ ਬਾਣੀਆ ਦਾ ਜਾਪ upload ਕੀਤਾ ਜਾਂਦਾ ਹੈ ਸਾਰੀ ਸੰਗਤ ਮਨੋ ਬਿਰਤੀਆ ਨੂੰ ਇਕਾਗਰ ਕਰਕੇ ਬਾਣੀਆ ਸਰਵਣ ਕਰਿਆ ਕਰੋ ਜੀ ਬਾਣੀ ਪੜਦਿਆ ਤੋਂ ਬਹੁਤ ਪ੍ਰਕਾਰ ਦੀਆਂ ਭੁੱਲਾ ਹੋ ਜਾਂਦੀਆ ਹਨ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਰੀ ਸੰਗਤ ਨੇ ਮੁਆਫ ਕਰਨਾ ਜੀ Channel- @satgurpyare Date 09-06-2024 Monday ਮਿਤੀ 09 ਜੂਨ 2024 ਸੋਮਵਾਰ
Show more
							
 
				
				 
					 
				
				 
				
				 
					 
				
				 
				
				 
					 
				
				 
				
				 
				
				 
				
				 
					 
				
				 
				
				 
					 
				
				 
				
				 
				
				 
				
				 
				
				 
				
				 
				
				 
				
				