ਮਲੇਸ਼ੀਆ ਚ’ ਵਿਛੜਿਆ ਦੋਸਤ ਪਾਕਿਸਤਾਨ ਵਿੱਚ ਮਿਲਿਆ | Pakistan Visit | Gavy Chauhan Vlogs
ਇਹ ਵੀਡਿਓ ਉਹਨਾਂ ਲੋਕਾਂ ਨੂੰ ਸਮਰਪਿਤ ਹੈ ਜਿਹੜੇ ਲੋਕਾਂ ਦੇ ਮਨ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਬੜੀ ਰੀਝ ਸੀ ਅਤੇ ਉਹ ਲੋਕ ਜੋ ਕਰਤਾਰਪੁਰ ਦੀ ਇਸ ਪਵਿੱਤਰ ਧਰਤੀ ਤੇ ਆਪਣੇ ਵਿਛੜਿਆਂ ਨੂੰ ਮਿਲੇ।ਮੈਂ ਵੀ ਆਪਣੇ ਦੋਸਤ ਜਹੀਰ ਅਬਾਸ ਨੂੰ ਪੂਰੇ 9 ਸਾਲ ਬਾਅਦ ਮਿਲਿਆ। ਕੋਈ ਸਮਾਂ ਤੇ ਜਰੀਆ ਹੀ ਹੁੰਦਾ ਹੈ ਜਦੋਂ ਅਸੀਂ ਆਪਣੇ ਮਨ ਦੀ ਰੀਝ ਨੂੰ ਪੂਰਾ ਕਰ ਸਕਦੇ ਹਾਂ। ਮੈਂ ਧੰਨਵਾਦੀ ਹਾਂ ਦਵਿੰਦਰ ਕੁਮਾਰ ਨੀਟ ਜੀ ਦਾ ਜਿਹਨਾਂ ਦੇ ਏਨਾਂ ਸੋਹਣਾ ਉਪਰਾਲਾ ਕੀਤਾ ਅਤੇ ਜਿਸ ਉਪਰਾਲੇ ਦੇ ਸਦਕਾ ਅਸੀਂ ਬਾਬੇ ਨਾਨਕ ਦੇ ਘਰ ਦੇ ਦਰਸ਼ਨ ਕਰ ਪਾਏ। ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਇਹ ਵੀਡਿਓ ਪਸੰਦ ਆਈ ਹੋਵੇਗੀ। ਜੇਕਰ ਤੁਸੀਂ ਮੈਨੂੰ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਕੁਮੈਂਟਸ ਰਾਹੀਂ ਆਪਣੇ ਸੁਝਾਅ ਪੇਸ਼ ਕਰ ਸਕਦੇ ਹੋ ਅਤੇ ਮੈਂ ਉਹਨਾਂ ਸੁਝਾਵਾਂ ਤੇ ਜਰੂਰ ਅਮਲ ਕਰਾਂਗਾ। Thanks for watching my vlogs Keep Supporting always 😍 Regads Gavy Chauhan #pakistan #kartarpurcorridor #pakistantour #indopak #personalvlog #punjabitravelcouple #ridetopakistan