Video paused

ਨਵੀਂ ਪੀੜ੍ਹੀ ਨੂੰ ਸ਼ਾਇਦ ਹੀ ਇਹਨਾਂ ਸ਼ਬਦਾਂ ਦਾ ਗਿਆਨ ਹੋਵੇ | ਗੁਰਮੁਖੀ ਲਿੱਪੀ ਦੇ ਕੁਝ ਪੁਰਾਣੇ ਸ਼ਬਦ | Gurmukhi lipi

Playing next video...

ਨਵੀਂ ਪੀੜ੍ਹੀ ਨੂੰ ਸ਼ਾਇਦ ਹੀ ਇਹਨਾਂ ਸ਼ਬਦਾਂ ਦਾ ਗਿਆਨ ਹੋਵੇ | ਗੁਰਮੁਖੀ ਲਿੱਪੀ ਦੇ ਕੁਝ ਪੁਰਾਣੇ ਸ਼ਬਦ | Gurmukhi lipi

WILL POWER
Followers

General Knowledge ਨਵੀਂ ਪੀੜ੍ਹੀ ਨੂੰ ਸ਼ਾਇਦ ਹੀ ਇਹਨਾਂ ਸ਼ਬਦਾਂ ਦਾ ਗਿਆਨ ਹੋਵੇ | ਗੁਰਮੁਖੀ ਲਿੱਪੀ ਦੇ ਕੁਝ ਪੁਰਾਣੇ ਸ਼ਬਦ | Punjabi Language-Gurmukhi lipi ਅਜੋਕੇ ਜ਼ਮਾਨੇ ਵਿੱਚ ਹਰ ਬੰਦਾ ਜਿ਼ਆਦਾ ਤੋਂ ਜਿ਼ਆਦਾ ਭਾਸ਼ਾਵਾਂ ਸਿੱਖਣੀਆ ਚਾਹੁੰਦਾ ਹੈ। ਸਿੱਖਣੀਆਂ ਵੀ ਚਾਹੀਦੀਆਂ ਹਨ ਪਰ ਇਸ ਦੇ ਨਾਲ ਆਪਣੀ ਮਾਂ ਬੋਲੀ ਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ। ਮਾਂ ਬੋਲੀ ਪੰਜਾਬੀ 'ਤੇ ਹਰ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਹੈ। ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਪੰਜਾਬੀ ਦੇ ਕੁਝ ਖਾਸ ਸ਼ਬਦ ਜੋ ਕਿ ਆਮ ਹੀ ਬੋਲਚਾਲ ਵਿੱਚ ਵਰਤੇ ਜਾਂਦੇ ਸਨ। ਸਮਾਂ ਬਦਲਣ ਨਾਲ ਇਹ ਸਾਰੇ ਸ਼ਬਦ ਵਿੱਸਰਦੇ ਜਾ ਰਹੇ ਹਨ। ਆਓ ਜਾਣੀਏ ਪੰਜਾਬੀ ਦੇ ਇਹਨਾਂ ਖਾਸ ਸ਼ਬਦਾਂ ਬਾਰੇ। #ਪੰਜਾਬੀ ਵਿਰਸਾ #ਪੰਜਾਬੀ ਕਿਤਾਬ #ਪੰਜਾਬੀ ਵਿਆਕਰਨ #ਪੰਜਾਬ ਦਾ ਇਤਿਹਾਸ #ਪੰਜਾਬੀ ਦੇ ਸ਼ਬਦ #ਪੰਜਾਬੀ ਦੀਆਂ ਕਵਿਤਾਵਾਂ #GK #GeneralKnowledge #General Knowledge

Show more