Video paused

ਇਹ ਬੱਚੀ ਪਿੰਡ ਅਲਗੋਕੋਠੀ(tarn taran) ਤੋ ਏ ਇਸ ਵਿਚਾਰੀ ਦਾ ਮਾ ਪਿਉ ਨਿਕੀ ਹੁੰਦੀ ਦਾ ਈ ਰੱਬ ਨੂੰ ਪਿਆਰਾ ਹੋ ਗਿਆ ਸੀ

Playing next video...

NGO

ਇਹ ਬੱਚੀ ਪਿੰਡ ਅਲਗੋਕੋਠੀ(tarn taran) ਤੋ ਏ ਇਸ ਵਿਚਾਰੀ ਦਾ ਮਾ ਪਿਉ ਨਿਕੀ ਹੁੰਦੀ ਦਾ ਈ ਰੱਬ ਨੂੰ ਪਿਆਰਾ ਹੋ ਗਿਆ ਸੀ

ਇਹ ਬੱਚੀ ਪਿੰਡ ਅਲਗੋਕੋਠੀ(tarn taran) ਤੋ ਏ ਇਸ ਵਿਚਾਰੀ ਦਾ ਮਾ ਪਿਉ ਨਿਕੀ ਹੁੰਦੀ ਦਾ ਈ ਰੱਬ ਨੂੰ ਪਿਆਰਾ ਹੋ ਗਿਆ ਸੀ ਤੇ ਭਰਾ ਵੀ ਬਹੁਤ ਨਿਕਾ ਜਿਹਾ ਸੀ , ਬੁੱਢੀ ਦਾਦੀ ਨੇ ਧੱਕੇ ਧੋੜੇ ਖਾ ਕਿ ਇਨਾ ਬੱਚਿਆ ਨੂੰ ਪਾਲਿਆ ਸੀ , ਪਰ ਵਿਆਹ ਕਰਨ ਤੋ ਅਸਮਰਥ ਸੀ , ਬਾਬਾ ਰਤਨ ਦੇਵ ਸੇਵਾ ਸੁਸਾਇਟੀ ਵੱਲੋ ਬੱਚੀ ਦਾ ਵਿਆਹ 24 ਸਤੰਬਰ ਨੂੰ ਕੀਤਾ ਸੀ , ਤੇ ਅੱਜ ਸ੍ਰ ਜਸਪਾਲ ਸਿੰਘ USA ਹੁਣੇ ਦੀ ਮਦਦ ਨਾਲ ਬੱਚੀ ਨੂੰ ਫਰਨੀਚਰ ਤੇ ਹੋਰ ਸਮਾਨ ਦੀ ਸੇਵਾ ਕੀਤੀ ਗਈ

Show more