Video paused

7 June 2024 Nitnem Panj bania | ਨਿਤਨੇਮ ਪੰਜ ਬਾਣੀਆ | नितनेम |nitnem |ਨਿਤਨੇਮ | japji sahib choupai 449

Playing next video...

7 June 2024 Nitnem Panj bania | ਨਿਤਨੇਮ ਪੰਜ ਬਾਣੀਆ | नितनेम |nitnem |ਨਿਤਨੇਮ | japji sahib choupai 449

Satgur pyare
Followers

ਵਾਹਿਗੁਰੂ ਜੀਉ ਗੁਰੂ ਗ੍ਰੰਥ ਸਾਹਿਬ ਜੀ ਦੀ ਮੇਹਰ ਸਦਕਾ ਸਾਡੇ ਚੈਨਲ ਦਾ ਨਿਮਾਣਾ ਜਿਹਾ ਯਤਨ ਹੈ ਕਿ ਅੰਮ੍ਰਿਤ ਰੂਪੀ ਪੰਜ ਬਾਣੀਆ ਦੇ ਨਿਤਨੇਮ ਨੂੰ ਸੰਗਤਾਂ ਦੇ ਘਰ ਘਰ ਪਹੁੰਚਾਇਆ ਜਾਵੇ ਜਿਸ ਨਾਲ ਮਾਨਸਿਕ, ਆਤਮਿਕ ਅਤੇ ਸਰੀਰਕ ਸੁੱਖ ਦੀ ਪ੍ਰਾਪਤੀ ਹੋਵੇ . ਸਾਡੇ ਚੈਨਲ ਉੱਪਰ ਰੋਜਾਨਾ ਨਿਤਨੇਮ ਬਾਣੀਆ ਦਾ ਜਾਪ upload ਕੀਤਾ ਜਾਂਦਾ ਹੈ ਸਾਰੀ ਸੰਗਤ ਮਨੋ ਬਿਰਤੀਆ ਨੂੰ ਇਕਾਗਰ ਕਰਕੇ ਬਾਣੀਆ ਸਰਵਣ ਕਰਿਆ ਕਰੋ ਜੀ ਬਾਣੀ ਪੜਦਿਆ ਤੋਂ ਬਹੁਤ ਪ੍ਰਕਾਰ ਦੀਆਂ ਭੁੱਲਾ ਹੋ ਜਾਂਦੀਆ ਹਨ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਾਰੀ ਸੰਗਤ ਨੇ ਮੁਆਫ ਕਰਨਾ ਜੀ Channel- @satgurpyare by Ranveer Singh pandher Date 07-06-2024 ਮਿਤੀ 07 ਜੂਨ 2024

Show more