#SukhiShergill #Covid-19 #Progressive ਗਰਮੀ ਦੀ ਰੁੱਤ ਚ ਧਨੀਆ ਪੈਦਾ ਕਰਕੇ ਅਤੇ ਆਪ ਸਿੱਧਾ ਗ੍ਰਾਹਕ ਨੂੰ ਵੇਚਿਆ
Followers
ਜਦੋਂ Covid-19 ਤੋਂ ਡਰਦੇ ਲੋਕ ਘਰਾਂ ਚੋਂ ਨਹੀਂ ਨਿਕਲਦੇ ਸਨ ,,, ਕਿਸਾਨ ਵਿਚਾਰਾ ਆਪਣੀ ਫਸਲ ਮੰਡੀ ਵਿੱਚ ਰੁਲਣ ਦੇ ਡਰੋਂ ਆਪ ਹੀ ਵੇਚਣ ਲੱਗਿਆ ਰੇਹੜੀ ਵਾਲਿਆਂ ਦੇ ਵਿਚ ਬੈਠ ਕੇ ਫੇਰ ਕੀ ਸੀ ਸਾਰੇ ਪਾਸਿਆਂ ਤੋਂ ਵਾਹ ਵਾਹ ਖੱਟੀ ਅਤੇ ਖੂਬ ਨਾਮ ਬਖਸਿਆ ਵਾਹਿਗੁਰੂ ਨੇ
Show more