ਤੁਸੀਂ ਬਲਗ਼ਮ, ਰੇਸ਼ਾ, ਦੇ ਵਧਣ ਤੋਂ ਪਰੇਸ਼ਾਨ ਹੋ ਜਾਂ ਤੁਹਾਡੀ ਪਾਚਨ ਸ਼ਕਤੀ ਘੱਟ ਹੈ# ਨੋਟ ਇਸਦੀ ਖ਼ੁਰਾਕ ਅੱਧਾ ਚਮਚ ਹੈ
Followers
###ਜਰੂਰੀ ਨੋਟ ਇਸਦੀ ਖੁਰਾਕ ਅੱਧਾ ਚਮਚ ਲੈਣੀ ਹੈ,ਤੇ ਦਵਾਈ ਲੈਣ ਤੋਂ ਇੱਕ ਘੰਟਾ ਬਾਅਦ ਤੱਕ ਕੁਝ ਨਾ ਖਾਓ ###ਬਣਾਉਣ ਦੀ ਵਿਧੀ 5 ਤੋਲੇ ਸੋਂਫ਼ ਢਾਈ ਤੌਲੇ ਸੁੰਢ ਸੌ(100)ਗ੍ਰਾਮ ਸ਼ਹਿਦ ਸੌਫ਼ ਅਤੇ ਸੁੰਢ ਨੂੰ ਪੀਸ ਕੇ ਸ਼ਹਦ ਮਿਲਾਓ ਦਵਾਈ ਤਿਆਰ ਹੈ cold # digestion digestive system ## home remedie for cough and digestive problems
Show more