ਲੋਹਾਖੇੜਾ ਚ ਮੇਰੇ ਵਿਰੁੱਧ ਪੈ ਰਹੀਆ ਵੀਡੀਓ ਬਾਰੇ ਗੱਲਬਾਤ
ਫੇਸਬੁੱਕ ਤੇ ਲੋਹਾਖੇੜਾ ਲੋਹਾਖੇੜਾ ਹੋਈ ਪਈ ਆ ਤੇ ਵਿਰੋਧ ਕਰਨ ਵਾਲੇ ਵੀਰਾਂ ਨੂੰ ਮੇਰਾ ਜਵਾਬ ਕਹਿੰਦੇ ਵਿਕਾਸ ਇਕੱਲਾ ਫੇਸਬੁੱਕ ਤੇ ਹੋਇਆ ਤੇ ਫੇਰ ਵਾਲੀਵਾਲ ਗਰਾਂਉਡ, ਡਿਸਪੈਸਰੀ, 18 ਫੁੱਟੀਆ ਸੜਕਾਂ, ਪੰਚਾਂਇਤੀ ਮੈਰਜ ਪੈਲੇਸ ਦਾ ਕੰਮ ਚੱਲ ਰਿਹਾ, ਸੀਚੇਵਾਲ ਮਾਡਲ ਛੱਪੜ, ਬੱਸ ਸਟੈਂਡ, ਮੰਡੀ ਦਾ ਫੜ ਫਸਲ ਮੁਤਾਬਕ ਸਾਰੇ ਸੰਗਰੂਰ ਤੋਂ ਵੱਡਾ ਬਣਾਤਾ, ਮਿੰਨੀ ਫਾਇਰ ਬਿਗਰੇਡ, ਸ਼ਹੀਦ ਕਰਨੈਲ ਸਿੰਘ ਯਾਦਗਰੀ ਗੇਟ, 22 ਮੋਟਰਾਂ ਪੀਣ ਵਾਲੇ ਪਾਣੀ ਆਲੀਆ, ਸਕੂਲ ਚ ਵਾਥਰੂਮ ਤੇ 3 ਕਮਰੇ, ਲੋਕਾਂ ਦੇ ਸਹਿਯੋਗ ਨਾਲ ਦੋ ਪਾਰਕਾਂ ਦਾ ਕੰਮ ਚੱਲ ਪਿਆ, 50 ਗਲੀਆਂ ਪੱਕੀਆ ਕਰਤੀਆ, 3 ਧਰਮਸਾਲਾਂ ਚ ਕੰਮ ਕਰਵਾਇਆ, ਹਰ ਲੋੜਬੰਦ ਕੁੜੀ ਦੇ ਪਰਿਵਾਰ ਨੂੰ 5100 ਰੁਪਏ ਘਰੋਂ ਸ਼ਗਨ ਸਕੀਮ ਦਿਤੀ ਤੇ ਸਰਕਾਰੀ ਪੈਸੇ ਘਰੇ ਬੈਠੇਆ ਨੂੰ ਦਵਾਏ, ਨਰੇਗਾ ਦਾ ਕੰਮ ਵੰਡਵਾਂ ਦਿੱਤਾ ਕੋਈ ਆਕੇ ਏਹ ਨੀ ਕਹਿ ਸਕਦਾ ਵੀ ਈਰਖਾ ਰੱਖੀ ਆ ਮੇਰੇ ਨਾਲ ਜਾ ਕਿਸੇ ਦੀ ਪੈਮੇਟ ਨਾ ਆਵੀ ਹੋਵੇ ਕਿਸੇ ਚਿੱਟੇ ਚੋਰੀ ਆਲੇ ਦੀ ਜਮਾਨਤ ਨਾ ਕਰਾਈ ਤੇ ਪਾਰਟੀਬਾਜੀ ਬਣਾਈ ਨਹੀ ਖਤਮ ਕੀਤੀ ਹੋਰ ਬਹੁਤ ਕੰਮ ਆ ਹੌਲੀ ਹੌਲੀ ਵਿਖਾਂਵਾਗੇ ਜੀ । #jaggisarpanch #sarpanch #sarpanchelection