kisan hut | ਕਿਸਾਨ ਹੱਟ | ਲਓ ਜੀ ਅਸੀ ਤਾਂ ਛੋਟੇ ਕਿਸਾਨਾਂ ਨੂੰ ਪ੍ਰੋਮੋਟ ਕਰਾਂਗੇ Panjaab Paidavar
Followers
ਕਿਸਾਨ ਭੋਲਾ ਸਿੰਘ ਪਿੰਡ ਅਸਪਾਲ ਖੁਰਦ ਜਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਅਤੇ ਇੱਕ ਮੱਧਵਰਗੀ ਪਰਿਵਾਰ ਵਿਚੋਂ ਅਾ ਪਰ ਫੇਰ ਵੀ ਬੜੇ ਵਦੀਆ ਢੰਗ ਨਾਲ ਥੋੜੇ ਵਾਹਨ ਜ਼ਮੀਨ ਵਿੱਚ ਸਾਰੇ ਪ੍ਰਕਾਰ ਦੀਆਂ ਸਬਜੀਆਂ ਲਗਾ ਕੇ ਸਿੱਧਾ ਆਪ ਗ੍ਰਾਹਕਾਂ ਨੂੰ ਧਨੌਲਾ ਮੰਡੀ ਵਿੱਚ ਆਪਣੀ ਕਿਸਾਨ ਹੱਟ ਲਗਾ ਕੇ ਸਬਜੀਆਂ ਵੇਚਦਾ ਹੈ ਜਿਸ ਨਾਲ ਤਿਗਣਾ ਮੁਨਾਫਾ ਕਮਾਉਂਦਾ ਹੈ,,,, ਬਾਈ ਹੁਰੀਂ ਤਿੰਨ ਭਾਈ ਨੇ ਤੇ ਤਿੰਨੇ ਬਹੁਤ ਮੇਹਨਤ ਕਰਦੇ ਨੇ ਮੇਰਾ ਸਲੂਟ ਅਾ ਇਹਨਾਂ ਭਰਾਵਾਂ ਨੂੰ ਸਾਡੀ ਇੱਕ ਹੋਰ ਕੋਸ਼ਿਸ ਅਾ ਵੀ ਇਹੋ ਜਿਹੇ ਛੋਟੇ ਕਿਸਾਨਾਂ ਨੂੰ ਪ੍ਰੋਮੋਟ ਕਰੀਏ ਕਿਉਕੇ ਮਸ਼ੂਰ ਕਿਸਾਨਾਂ ਕੋਲੇ ਤੇ ਵੱਡੀ ਖੇਤੀ ਵਾਲਿਆਂ ਕੋਲੇ ta ਹਰੇਕ ਈ ਚਲਾ ਜਾਂਦਾ ਪਰ ਕੁਝ ਇਹੋ ਜਿਹੇ ਸੱਚੇ ਖਿਡਾਰੀ ਬਿਨਾ ਕਿਸੇ ਬਲ ਵਿੰਗ ਦੇ ਆਪਣੇ ਤੌਰ ਤੇ ਹੀ ਪਰਿਵਾਰ ਦੇ ਗੁਜਾਰੇ ਲਈ ਸੰਘਰਸ਼ ਕਰ ਰਹੇ ਹਨ ਜੇਕਰ ਵੀਡੀਉ ਵਦੀਆ ਲੱਗੀ ਤਾਂ ਅੱਗੇ ਜ਼ਰੂਰ Share ਕਰ ਦੇਣਾ ਜੀ
Show more