ਇੱਦਾਂ ਤੁਸੀਂ ਆਪਣੇ ਨਾਮ ਤੇ ਚੱਲਦੇ ਨੰਬਰ ਚੈੱਕ ਕਰ ਸਕਦੇ ਹੋ । How to check your activated mobile numbers ।
Followers
ਜੇ ਤੁਹਾਡੇ ਮਨ ਵਿੱਚ ਵੀ ਕਦੇ ਆਇਆ ਕੇ ਪਤਾ ਕੀਤਾ ਜਾਵੇ ਕਿੰਨੇ ਕੁ ਮੋਬਾਇਲ ਨੰਬਰ ਐਕਟੀਵੇਟ ਹਨ। ਇਸ ਵੈਬਸਾਈਟ ਤੇ ਜਾਕੇ ਤੁਸੀਂ ਬਿਨਾਂ ਵਰਤੋਂ ਵਾਲੇ ਤੇ ਸ਼ੱਕੀ ਨੰਬਰ ਬੰਦ ਕਰਵਾ ਸਕਦੇ ਹੋ। https://tafcop.sancharsaathi.gov.in/telecomUser/ @techwithjaggy Facebook and Instagram : TECH WITH JAGGY (@techwithjaggy)
Show more