Video paused

ਸੁਪਰ ਸੀਡਰ ਨਾਲ ਬਿਜਾਈ ਤੋ ਪਹਿਲਾ ਇਹ ਜਾਣੋ? Supperseeder wheat Sowing precautions

Playing next video...

ਸੁਪਰ ਸੀਡਰ ਨਾਲ ਬਿਜਾਈ ਤੋ ਪਹਿਲਾ ਇਹ ਜਾਣੋ? Supperseeder wheat Sowing precautions

Crops Information
Followers

Super cider is used for sowing wheat after paddy harvest. This is very important and also affects the germination power of wheat Super Cider plays a vital role in managing the paddy system. In order to use it, we should take precautionary measures. Has been made ਝੋਨੇ ਦੀ ਵਾਢੀ ਤੋਂ ਬਾਅਦ ਕਣਕ ਦੀ ਬਿਜਾਈ ਦੇ ਲਈ ਸੁਪਰ ਸੀਡਰ ਦੀ ਵਰਤੋਂ ਕੀਤੀ ਜਾਂਦੀ ਹੈ ਸੁਪਰ ਸੀਡਰ ਦੀ ਬਿਜਾਈ ਦੇ ਲਈ ਮਿੱਟੀ ਦੇ ਵਿੱਚ ਕਿੰਨੀ ਕੁ ਗਿੱਲ ਦੀ ਮਾਤਰਾ ਹੋਣੀ ਚਾਹੀਦੀ ਹੈ ਇਹ ਗੱਲ ਬਹੁਤ ਜ਼ਿਆਦਾ ਮਹੱਤਤਾ ਰੱਖਦੀ ਹੈ ਤੇ ਕਣਕ ਦੇ ਉੱਗਣ ਸ਼ਕਤੀ ਤੇ ਵੀ ਪ੍ਰਭਾਵ ਪਾਉਂਦੀ ਹੈ ਝੋਨੇ ਦੀ ਪ੍ਰਣਾਲੀ ਦਾ ਪ੍ਰਬੰਧ ਕਰਨ ਲਈ ਸੁਪਰ ਸੀਡਰ ਇਕ ਵਧੀਆ ਰੋਲ ਅਦਾ ਕਰਦਾ ਹੈ ਇਸ ਦੀ ਵਰਤੋਂ ਲਈ ਪਹਿਲਾਂ ਤੋਂ ਹੀ ਆਪਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਬੀਜ ਦੀ ਮਾਤਰਾ ਮਿੱਟੀ ਵਿਚ ਗਿੱਲ ਦੀ ਮੌਜੂਦਗੀ ਅਤੇ ਖਾਦ ਦੀ ਮਾਤਰਾ ਕਿੰਨੀ ਵਰਤਣੀ ਹੈ ਉਹਦੇ ਬਾਰੇ ਇਸ ਵੀਡੀਓ ਵਿੱਚ ਵਿਸਥਾਰਪੂਰਬਕ ਗੱਲਬਾਤ ਕੀਤੀ ਗਈ ਹੈ THANKS Show your interests. Traffic : Farmers Plateforms: Instagram,YouTube, Facebook 📧 [email protected] www.cropsinformation.com © Cropsinformation *FACEBOOK* https://www.facebook.com/cropsinformation/ ______________________________ *Youtube channal* https://www.youtube.com/cropsinformation ____________________________ *Instagram* 🌐👇👇☑️ https://www.instagram.com/crops_information/ ______________________________

Show more