Punjab ਦੇ ਇਸ ਸੋਹਣੇ ਪਿੰਡ ‘ਚ ਜਾਣ ਲਈ ਹਿਮਾਚਲ ਨੂੰ ਦੇਣਾ ਪੈੰਦਾ Toll Tax, ਦੁੱਖੀ ਹੋਏ ਲੋਕ
Followers
ਹੁਸ਼ਿਆਰਪੁਰ ਦੇ ਸਿਧਾਣਾ ਪਿੰਡ ਚ ਜਾਣ ਲਈ ਹਿਮਾਚਲ ਸਰਕਾਰ ਨੂੰ ਟੋਲ ਟੈਕਸ ਦੇਣਾ ਪੈਂਦਾ ਹੈ, ਇਹ ਪਿੰਡ ਸਾਰੇ ਪਾਸਿਆਂ ਤੋ ਹਿਮਾਚਲ ਦੀ ਹੱਦ ਨਾਲ ਘਿਰਿਆ ਹੋਇਆ ਹੈ, ਇਸ ਪਿੰਡ ਦੇ ਲੋਕ ਸਰਕਾਰਾਂ ਤੋਂ ਮੰਗ ਕਰ ਰਹੇ ਨੇ ਕਿ ਜਾਂ ਤਾਂ ਪਿੰਡ ਚ ਸਹੂਲਤਾਂ ਮੁੱਹਈਆਂ ਕਰਵਾਈਆਂ ਜਾਣ ਨਹੀਂ ਤਾਂ ਇਸ ਪਿੰਡ ਨੂੰ ਹਿਮਾਚਲ ਚ ਸ਼ਾਮਿਲ ਕਰ ਦਿੱਤਾ ਜਾਵੇ #punjab #village #himachal #tolltax #nature #beautiful #natural #weather #punjabi #hoshiarpur #trending #positivevibes #day #story
Show more