
ਸਦਾਬਹਾਰ ਗਾਇਕ ਗੋਲਡਨ ਸਟਾਰ ਮਲਕੀਤ ਸਿੰਘ ਨਾਲ ਯਾਦਗਾਰੀ ਮੁਲਾਕਾਤ Malkit Singh Evergreen Goldstar ਦੇਸ ਪ੍ਰਦੇਸ TV
Followers
ਵਿਸ਼ਵ ਰਿਕਾਰਡ ਬਣਾਉਣ ਵਾਲਾ ਗੀਤ ਤੂਤਕ ਤੂਤਕ ਤੂਤੀਆਂ ਦਾ ਜਨਮ ਕਿੱਥੋਂ ਹੋਇਆ ? 2005 ਚ ਜਦ ਇਹ ਇੰਟਰਵਿਊ ਕੀਤੀ ਸੀ ਤਾਂ ਮਲਕੀਤ ਸਿੰਘ ਨੂੰ ਗਾਉਂਦਿਆਂ 20 ਸਾਲ ਹੋ ਚੁੱਕੇ ਸਨ, ਅੱਜ 2025 ਚ ਮੁਲਾਕਾਤ ਨੂੰ ਵੀ 20 ਸਾਲ ਹੋ ਗਏ ਹਨ, ਮਲਕੀਤ ਸਿੰਘ ਅੱਜ ਵੀ ਗੱਭਰੂ ਹੀ ਲੱਗਦਾ ਹੈ, ਮਲਕੀਤ ਸਿੰਘ ਨੇ ਕਲਾਕਾਰੀ ਚ ਬਹੁਤ ਬਹੁਤ ਨਾਮ ਕਮਾਇਆ ਹੈ, ਅੱਜ ਵੀ ਉਸਦੇ ਸ਼ੋਅ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਚ ਚੱਲਦੇ ਰਹਿੰਦੇ ਹਨ, ਪਰਮਾਤਮਾ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ, ਬਲਜਿੰਦਰ ਸਿੰਘ ਅਟਵਾਲ I Host : Harjinder Singh Thind Editor : Baljinder Singh Atwal Facebook | https://www.facebook.com/despardestvpage Website | https://www.despardestv.ca Instagram | https://www.instagram.com/despardestv Email | [email protected] Phone | India: +91 9814081457 | Canada: +1 604 599 6962 #despardestv #punjab #punjabi #malkitsingh #goldenstar
Show more