Video paused

Manukhta Di Sewa Society Ludhiana

Playing next video...

NGO

Manukhta Di Sewa Society Ludhiana

Manukhta Di Sewa Society Ludhiana ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮੇਹਰ ਨਾਲ”ਸਾਡੇ. ਸੇਵਾ ਪਰਿਵਾਰ” ਵੱਲੋਂ "ਦਿਮਾਗ ਦੀਆਂ ਬਿਮਾਰੀਆਂ" ਦਾ #ਫਰੀ_ਮੈਡੀਕਲ_ਚੈਕਅੱਪ_ਕੈਂਪ ਹਰ ਮਹਿਨੇ ਦੋ ਵਾਰ ਲਗਾਇਆ ਜਾਂਦਾ ਹੈ । ਵਾਹਿਗੁਰੂ ਜੀ ਦੀ ਕਿਰਪਾ ਨਾਲ ਅੱਜ ਮਿਤੀ 24-08-19 ਨੂੰ ਕੈਂਪ ਵਿੱਚ C.M.C ਹਸਪਤਾਲ ਦੇ ਡਾਕਟਰ #ਮਮਤਾ_ਸਿੰਗਲਾ" ਜੀ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਸਾਡੇ ਸੇਵਾ ਪਰਿਵਾਰ ਵੱਲੋਂ ਲਗਾਏ ਜਾਂਦੇ ਕੈਂਪ ਵਿੱਚ ਮਰੀਜ਼ਾਂ ਦੀ ਗਿਣਤੀ ਦਿਨ ਬ ਦਿਨ ਵੱਧਦੀ ਜਾ ਰਹੀ ਹੈ ਇਸ ਵਾਰ #ਸਵਾ_ਸੌ ਦੇ ਕਰੀਬ ਮਰੀਜ਼ਾਂ ਦਾ #ਫਰੀ_ਮੈਡੀਕਲ_ਚੈਕਅੱਪ ਕੀਤਾ ਗਿਆ ਅਤੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ। ਸਾਰੇ ਵੀਰਾਂ-ਭੈਣਾਂ ਨੂੰ ਬੇਨਤੀ ਹੈ ਕਿ ਸਾਡੇ ਇਹਨਾਂ ਪਰਿਵਾਰਕ ਮੈਂਬਰਾਂ(ਮਰੀਜ਼ਾਂ)ਦੀ ਚੰਗੀ ਸਿਹਤਯਾਬੀ ਲਈ ਅਰਦਾਸ 🙏 ਜਰੂਰ ਕਰਿਓ ਜੀ। ।।ੴ।। ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ ।।ੴ।। Mobile number +919780300071, +918284800071 social link Facebook - https://www.facebook.com/mdssociety/ Instagram - https://www.instagram.com/manu....khta_di_sewa/?igshid

Show more