Video paused

Manukhta:ਵਾਹਿਗੁਰੂ ਬਾਪੂ ਮਹਿੰਦਰ ਸਿੰਘ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ, 😔🙏ਆਤਮਾ ਦੀ ਸਾਂਤੀ ਲੇਇ ਅਰਦਾਸ ਕਰਯੋ ਜੀ 🌺

Playing next video...

NGO

Manukhta:ਵਾਹਿਗੁਰੂ ਬਾਪੂ ਮਹਿੰਦਰ ਸਿੰਘ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ, 😔🙏ਆਤਮਾ ਦੀ ਸਾਂਤੀ ਲੇਇ ਅਰਦਾਸ ਕਰਯੋ ਜੀ 🌺

Manukhta Di Sewa Society Ludhiana Mobile number +919780300071, +918284800071 ਮਿਤੀ (22-01-2020) ਬਾਪੂ "ਮਹਿੰਦਰ ਸਿੰਘ" ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖਦੇ ਹੋਏ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਸਾਡੇ "ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ" ਪਰਿਵਾਰ ਨੂੰ ਮਿਤੀ (29-04-2017) ਨੂੰ ਪਿੰਡ ਪਾਇਲ ਜਿਲਾ (ਲੁਧਿਆਣਾ) ਤੋਂ ਬਾਪੂ "ਮਹਿੰਦਰ ਸਿੰਘ" ਜੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ। ਉਸ ਵੇਲੇ ਬਾਪੂ "ਮਹਿੰਦਰ ਸਿੰਘ" ਜੀ ਦੀ ਹਾਲਤ ਬਹੁਤ ਹੀ ਮਾੜੀ ਸੀ ਅਤੇ ਦਿਮਾਗੀ ਸੰਤੁਲਨ ਵੀ ਠੀਕ ਨਹੀਂ ਸੀ ਤੇ ਤੁਰਨ-ਫਿਰਨ ਤੋਂ ਅਸਮਰੱਥ ਸਨ। ਸੱਚੇ ਪਾਤਸ਼ਾਹ ਵਾਹਿਗੁਰੂ ਜੀ ਨੇ ਜਿਹੜੀ ਸੇਵਾ ਸਾਡੇ "ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ" ਪਰਿਵਾਰ ਦੀ ਲਾਈ ਸੀ, ਅਸੀਂ ਪੂਰੀ ਤਨਦੇਹੀ ਨਾਲ ਸੇਵਾ ਨਿਭਾ ਰਹੇ ਸੀ। ਬਾਪੂ "ਮਹਿੰਦਰ ਸਿੰਘ" ਜੀ ਦਾ ਸੰਸਕਾਰ ਉਨਾਂ ਦੇ (ਦੋਤੇ-ਦੋਤੀਆਂ) ਦੇ ਹੱਥੋਂ ਪਿੰਡ ਪਾਇਲ ਜਿਲਾ (ਲੁਧਿਆਣਾ) ਦੇ ਵਿੱਚ ਹੀ ਕੀਤਾ ਗਿਆ। ਸਾਰੇ ਵੀਰਾਂ-ਭੈਣਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬਾਪੂ ਜੀ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਜਰੂਰ ਕਰਿਓ ਜੀ।🙏🙏🙏 social link Facebook - https://www.facebook.com/mdssociety/inbox Facebook - https://www.facebook.com/GurpreetSinghMintuMalwa Instagram - https://www.instagram.com/manu....khta_di_sewa/?igshid Youtube - https://www.youtube.com/channe....l/UCkyI4eBjuoMGbjOf3 Youtube - https://www.youtube.com/channe....l/UCaxTxMNY1ke8HGQLw email: [email protected] Website: http://www.mdssociety.com/ Whatsapp: +919780300071, +918284800071 ----------------------------------꧁ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ꧂------------------------------------------

Show more