#ਪਿਆਜ਼ #ਟਮਾਟਰ #Diversification ਇੱਕ ਅਪ੍ਰੈਲ 2021 ਅਗੇਤਾ ਪਿਆਜ਼+ਟਮਾਟਰ Panjaab Paidavar Sukhi Shergill
Followers
ਕਿਸਾਨ ਕ੍ਰਿਸ਼ਨ ਸਿੰਘ ਉਰਫ਼ ਕ੍ਰਿਸ਼ਨ ਮਿਸਤਰੀ ਕਿਲਾ ਭਰੀਆਂ ਵਾਲੇ ਨੇੜੇ ਲੌਂਗੋਵਾਲ ਜਿਲ੍ਹਾ ਸੰਗਰੂਰ jo ਕੇ ਟ੍ਰੈਕਟਰਾਂ ਦੇ ਮਿਸਤਰੀ ਹੋਣ ਦੇ ਨਾਲ ਨਾਲ ਸੁਰੂ ਤੋਂ ਹੀ ਸਬਜੀਆਂ ਦੀ ਖੇਤੀ ਵੀ ਕਰਦਾ ਹੈ,,, ਜਿਸ ਵਿੱਚ ਟਮਾਟਰਾਂ ਦੇ ਵਿੱਚ ਲਾਲ ਪਿਆਜ਼ ਜਾਣੀ ਕੇੇ ਇਕ ਵਾਰੀ ਚ ਦੋ ਫਸਲਾਂ ਲੈਅ ਰਿਹਾ ਹੈ ਬਾਈ ਦਾ ਫੋਨ ਨੰਬਰ 98151-84886 ਕਿਸਾਨ ਕ੍ਰਿਸ਼ਨ ਸਿੰਘ
Show more