ਚਾਦਨੀ ਚੌਕ ਜਿੱਥੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਸ਼ਹੀਦ ਕੀਤਾ ਗਿਆ ਤੋ Live | Gurpreet Kotli
ਚਾਦਨੀ ਚੌਕ ਜਿੱਥੇ ਸ੍ਰੀ ਗੁਰੂ ਤੇਗ ਬਹਾਦੁਰ ਜੀ ਨੂੰ ਸ਼ਹੀਦ ਕੀਤਾ ਗਿਆ ਤੋ Live ਜਿਹੜੇ ਕਹਿੰਦੇ ਨੇ ਕਿ ਦਿੱਲੀ ਕਿਸਾਨ ਅੰਦੋਲਨ ਚ ਇਕੱਠ ਘਟ ਰਿਹਾ,ਉਹਨਾ ਦੇ ਧਰਨ ਪਾਉਣ ਲਈ ਇਹ Live ਕਾਫੀ ਏ । ਹਰ ਰੋਜ ਲੱਖਾ ਦੀ ਗਿਣਤੀ ਚ ਪਹੁੰਚ ਰਹੇ ਨੇ ਦਿੱਲੀ ਕਿਸਾਨ । ਰੇਲਵੇ ਸਟੇਸਨਾ ਤੇ ਪੈਰ ਰੱਖਣ ਨੂੰ ਨਹੀ ਜਗ੍ਹਾਂ । ਬਹਾਦੁਰਗੜ੍ਹ (ਦਿੱਲੀ) ਰੇਲਵੇ ਸਟੇਸ਼ਨ ਤੋ Live #ਗੁਰਪ੍ਰੀਤਕੋਟਲੀ #gurpreetkotli #gurpreetkotlilive #FarmersProtestDelhi2020 #ਗੁਰਪ੍ਰੀਤਕੋਟਲੀ #gurpreetkotlilive #kissanmajdoorektazindabad #gurpreetkotli #ਗੁਰਪ੍ਰੀਤਕੋਟਲੀ #gurpreetkotli #kissanmajdoorektazindabad #FarmersProtest #gurpreetkotlilive #standwithfarmerschallenge www.kisanekta.com #kissanmajdoorektazindabad #gurpreetkotlilive #ਗੁਰਪ੍ਰੀਤਕੋਟਲੀ #WeUnitedForFarmers #FarmersProtest #gurpreetkotli #standwithfarmerschallenge ਪੋਹ ਮਹੀਨੇ ਦੀ ਪਹਿਲੀ ਰਾਤ ਕਿਵੇ ਗੁਜਰ ਰਹੀ ਏ ਕਿਸਾਨੀ ਧਰਨੇ ਦੀ । ਕੜਾਕੇ ਦੀ ਸਰਦੀ ਚ ਪੱਥਰਾ ਵਰਗੇ ਇਰਾਦਿਆ ਨਾਲ ਮੋਦੀ ਨੂੰ ਗੋਡੇ ਕਰਨ ਲਈ ਪੱਬਾ ਭਾਰ ਜਵਾਨੀ ਵੇਖੋ Live ਦਿੱਲੀ ਤੋ ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ । [email protected] #gurpreetkotli #ਗੁਰਪ੍ਰੀਤਕੋਟਲੀ