 
					Bohemia full biography | ਸੜਕਾਂ ਤੋਂ ਉਠਕੇ kime bnya bohemia rap star | bohemia struggle story punjabi
Instagram👉👉https://www.instagram.com/punjab_made/ Facebook👉👉 https://www.facebook.com/punjabmade1/ Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use. ਬੋਹੇਮੀਆ ਜਿਸਦਾ ਅਸਲੀ ਨਾਮ ਰੋਜਰ ਡੇਵਿਡ ਹੈ, ਦਾ ਜਨਮ 15 ਅਕਤੂਬਰ 1979 ਨੂੰ ਕਰਾਚੀ,ਸਿੰਧ, ਪਾਕਿਸਤਾਨ ਵਿੱਚ ਹੋਇਆ।[2] ਰਾਜਾ, ਪੰਜਾਬੀ ਰੈਪਰ ਦੇ ਨਾਂ ਨਾਲ ਵੀ ਬੋਹੇਮਿਆ ਨੂੰ ਜਾਣਿਆ ਜਾਂਦਾ ਹੈ, ਇੱਕ ਪਾਕਿਸਤਾਨੀ ਅਮਰੀਕੀ ਸੰਗੀਤਕਾਰ ਅਤੇ ਰੈਪਰ ਹੈ ਜੋ ਕਿ ਕੈਲੀਫ਼ੋਰਨੀਆ ਵਿੱਚ ਰਹਿੰਦਾ ਹੈ। ਪੰਜਾਬੀ ਇਸਾਈ ਪਰਿਵਾਰ ਵਿੱਚ ਜਨਮ ਲੈਣ ਵਾਲੇ ਬੋਹੇਮੀਆ ਦਾ ਜਨਮ 15 ਅਕਤੂਬਰ 1979 ਨੂੰ ਹੋਇਆ।[3] ਕਰਾਚੀ ਤੋਂ ਬਾਅਦ 7 ਸਾਲ ਲਈ ਬੋਹੇਮਿਆ ਪੇਸ਼ਾਵਰ ਵਿੱਚ ਰਿਹਾ ਅਤੇ 12 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਕੈਲੀਫ਼ੋਰਨੀਆ ਚਲਾ ਗਿਆ | ਬਹੁਤ ਛੋਟੀ ਉਮਰ ਵਿੱਚ ਹੀ ਉਸ ਨੇ ਆਪਣੇ ਪਿਤਾ ਤੋਂ ਸੰਗੀਤ ਸਿਖਣਾ ਸ਼ੁਰੂ ਕੀਤਾ ਅਤੇ ਉਸੇ ਸਮੇਂ ਪੰਜਾਬੀ ਵਿੱਚ ਕਵਿਤਾਵਾਂ ਲਿਖਣੀਆਂ ਵੀ ਸ਼ੁਰੂ ਕੀਤੀਆਂ|[1] ਬੋਹੇਮਿਆ ਦੀ ਮਾਂ ਦੀ ਮੋਤ ਕੈੰਸਰ ਕਾਰਨ ਹੋਈ ਜਦੋਂ ਉਹ ਸਿਰਫ 16 ਸਾਲਾਂ ਦਾ ਸੀ [3]। ਬੋਹੇਮੀਆ ਦੇ ਪਿਤਾ ਪੀ.ਆਈ.ਏ ਪਾਕਿਸਤਾਨ ਅੰਤਰਰਾਸ਼ਟਰੀ ਏਅਰਲਾਈਨ ਵਿੱਚ ਕੰਮ ਕਰਦੇ ਸਨ। ਉਸ ਦਾ ਦਾਵਾ ਹੈ ਕਿ ਉਸਨੂੰ ਫ਼ੈਜ਼ ਅਹਿਮਦ ਫ਼ੈਜ਼, ਮਿਰਜ਼ਾ ਗ਼ਾਲਿਬ ਅਤੇ ਅੱਲਾਮਾ ਇਕ਼ਬਾਲ ਵਰਗੇ ਮਹਾਨ ਕਵੀਆਂ ਨੇ ਬਹੁਤ ਪ੍ਰੇਰਿਤ ਕੀਤਾ। ਬੋਹੇਮੀਆ ਦਾ ਕਹਿਣਾ ਹੈ ਕਿ " ਫ਼ੈਜ਼ ਅਹਿਮਦ ਫ਼ੈਜ਼ ਅਤੇ ਮਿਰਜ਼ਾ ਗ਼ਾਲਿਬ ਵਰਗੇ ਕਵੀ ਸਾਡੇ ਪ੍ਰਤੀਕ ਹਨ ਅਤੇ ਮੇਰੀ ਸਾਰੀਆਂ ਕਵਿਤਾਵਾਂ ਇਨ੍ਹਾਂ ਤੋਂ ਹੀ ਪ੍ਰੇਰਿਤ ਹਨ ਜਿਵੇਂ ਕਿ ਮੇਰੇ ਇੱਕ ਗਾਨੇ ਵਿੱਚ ਮੈਂ ਤਾਰਿਆਂ ਤੋਂ ਪਰੇ ਜਾਣ ਦੀ ਗੱਲ ਕਰਦਾ ਹਾਂ ਜੋ ਕਿ ਅਵੱਸ਼ਕ ਤੌਰ ਤੇ ਅੱਲਾਮਾ ਇਕ਼ਬਾਲ ਦੀ ਲਾਈਨ 'ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ' ਤੋਂ ਪ੍ਰੇਰਿਤ ਹੈ।"[1] Roger David (born 15 October 1979), better known by his stage name Bohemia (Pakistani Punjabi: بوہیمیا, stylised BOHEMIA or Raja), is a Pakistani American rapper and record producer.

 
				
				 
					 
				
				 
					 
				
				 
					 
				
				 
				
				 
					 
				
				 
					 
				
				 
					 
				
				 
				
				 
					 
				
				 
				
				 
				
				 
					 
				
				 
				
				 
					 
				
				 
				
				 
				
				 
				
				 
				
				