
Big Ship lifeboat tour in punjabi | ਕੀ ਕੰਮ ਆ ਏਸ ਦਾ ਅਤੇ ਕਦੋਂ ਇਹਨੂੰ ਵਰਤੇ ਆ |
Followers
ਪਹਿਲੀ ਵਾਰ ਕੋਈ ਪੰਜਾਬੀ ਚ ship Vlogging ਕਰ ਰਿਹਾ, ਏਸ ਲਈ support ਜ਼ਰੂਰ ਕਰੋ। ਕੋਈ ਸਵਾਲ ਆ ਤਾਂ comment ਜਰੂਰ ਕਰਦਿਆਂ ਕਰੋ। ਵੀਡੀਓ like ਅਤੇ share ਕਰ ਦਿਉ । ਅਤੇ channel subscribe ਜ਼ਰੂਰ ਕਰ ਦਿਉ ਆਉਣ ਆਲੇ ਸਮੇਂ ਲਈ ਹੋਰ ਵੀ ਵੀਡੀਓ ਤਿਆਰ ਨੇ। ਧੰਨਵਾਦ Media credit : Sappheiros - Embrace" is under a Creative Commons license (CC BY 3.0) https://youtu.be/DzYp5uqixz0 Music promoted by BreakingCopyright royalty free music
Show more