#Vegetables #Farmer ਅਸਪਾਲਾਂ ਖੁਰਦ ਦਾ ਇਹ ਕਿਸਾਨ ਕਰਦਾ ਤਿੱਗਣੀ ਕਮਾਈ Panjaab paidavar
Followers
ਕਿਸਾਨ ਜੱਗਾ ਸਿੰਘ ਪਿੰਡ ਅਸਪਾਲਾ ਜਿਲ੍ਹਾ ਬਰਨਾਲਾ ਦਾ ਕਿਸਾਨ ਵੀਰ ਮਧਵੇਰਗੀ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਸਬਜੀ ਲਗਾ ਕੇੇ ਤੇ ਆਪ ਸਿੱਧਾ ਗ੍ਰਾਹਕ ਨੂੰ ਵੇਚ ਕੇ ਤਿਗਨਾ ਮੁਨਾਫਾ ਕਮਾਉਂਦਾ ਹੈ ਵੱਧ ਤੋਂ ਵੱਧ ਸ਼ੇਅਰ ਕਰੋ
Show more