Video paused

ਗੁਰੂ ਪਿਤਾ ਬਹੁਤ ਕਿਰਪਾ ਕਰਨਗੇ ਪਿਆਰ ਨਾਲ ਸ੍ਰਵਨ ਕਰੋ ਸਾਰੇ ਕੰਮ ਬਣਗੇ - DHUR KI BANI - 2019

Playing next video...

ਗੁਰੂ ਪਿਤਾ ਬਹੁਤ ਕਿਰਪਾ ਕਰਨਗੇ ਪਿਆਰ ਨਾਲ ਸ੍ਰਵਨ ਕਰੋ ਸਾਰੇ ਕੰਮ ਬਣਗੇ - DHUR KI BANI - 2019

Prabh Kaa Simran
Followers

DHUR KI BANI PRESENTS SHABAD - NASRO MANSOOR GURU GOBIND SINGH SHABAD GURBANI KIRTAN ਵਾਹਿਗੁਰੂ ਜੀਉ ਸਤ ਵਾਹਿਗੁਰੂ ਜੀਉ ਹਾਜ਼ਰ ਨਾਜ਼ਰ ਹੈ ਵਾਹਿਗੁਰੂ ਜੀਓ ਸਤ ਵਾਹਿਗੁਰੂ ਜੀਓ ਹਾਜ਼ਰ ਨਾਜ਼ਰ ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ (ਗਰੀਬਾਂ ਦਾ ਰਾਖਾ) ਗੁਰੂ ਗੋਬਿੰਦ ਸਿੰਘ੩ਰੱਬ ਦੀ ਰਖਿਆ ਵਿਚ ਗੁਰੂ ਈਜ਼ਦਿ ਮਨਜ਼ੂਰ ਗੁਰੂ ਗੋਬਿੰਦ ਸਿੰਘ ॥ ੧੦੫ ॥ ਗੋ ਬਿੰ ਦ ਸਿੰਘ-ਰੱਬ ਵਲੋਂ ਪਰਵਾਣ ਗੁਰੂ ਗੋਬਿੰਦ ਸਿੰਘ ॥ (੧੦੫) ਹੱਕ ਰਾ ਗੰਜ਼ੂਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਸੱਚ ਦਾ ਖ਼ਜ਼ਾਨਾ ਹੈ, ਜੁਮਲਾ ਫ਼ੈਜ਼ਿ ਨੂਰ ਗੁਰੂ ਗੋਬਿੰਦ ਸਿੰਘ ॥ ੧੦੬ ॥ ਗੁਰੂ ਗੋਬਿੰਦ ਸਿੰਘ ਸਮੂਹ ਨੂਰ ਦੀ ਮਹਿਰ ਹੈ (੧੦੬) ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਸੱਚ ਦੇ ਜਾਨਣ ਹਾਰਿਆਂ ਲਈ ਸੱਚ ਹੈ, ਸ਼ਾਹਿ ਸ਼ਹਨਸ਼ਾਹ ਗੁਰੂ ਗੋਬਿੰਦ ਸਿੰਘ ॥ ੧੦੭ ॥ ਗੁਰੂ ਗੋ ਬਿੰ ਦ ਸਿੰਘ ਬਾਦਸ਼ਾਹਾਂ ਦਾ ਬਾਦਸ਼ਾਹ ਹੈ ॥ (੧੦੭) ਬਰ ਦੋ ਆਲਮ ਸ਼ਾਹ ਗੁਰੂ ਗੌਬਿੰਦ ਸਿੰਘ ਗੁਰੂ ਗੋ ਬਿੰਦ ਸਿੰਘ ਦੋ ਹਾਂ ਜਹਾਨਾਂ ਦਾ ਬਾਦਸ਼ਾਹ ਹੈ, ਖ਼ਸਮ ਰਾ ਜਾਂ-ਕਾਹ ਗੁਰੂ ਗੋਬਿੰਦ ਸਿੰਘ ॥ ੧੦੮ ॥ ਗੁਰੂ ਗੋਬਿੰਦ ਸਿੰਘ ਦੁਸਮ਼ਨ ਦੀ ਜਾਨ ਨੂੰ ਕਬਜ਼ ਕਰ ਲੈਣ ਵਾਲਾ ਹੈ ॥ (੧੦੮) ਫ਼ਾਇਜ਼ੁਲ ਅਨਵਾਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਰੱਬੀ ਨੂਰ ਦੀ ਬਖ਼ਸਿ਼ਸ਼ ਕਰਨ ਵਾਲਾ ਹੈ ॥ ਕਾਸ਼ਫ਼ੁਲ ਅਸਰਾਰ ਗੁਰੂ ਗੋਬਿੰਦ ਸਿੰਥ ॥ ੧੦੯ ॥ ਗੁਰੂ ਗੋਬਿੰਦ ਸਿੰਘ ਰੱਬੀ ਰਮਜ਼ਾਂ ਨੂੰ ਖੋਲਣ ਵਾਲਾ ਹੈ ॥ (੧੦੯) ਆਲਿਮੁਲ ਅਸਤਾਰ ਗੁਰੂ ਗੋਬਿੰਦ ਸਿੰਘ ਗੁਰੂ ਗੋ ਬਿੰਦ ਸਿੰਘ ਪਰਦੇ ਵਿਚ ਲੁਕੀਆਂ ਗੱਲਾਂ ਦਾ ਗਿਆਨਵਾਨ ਹੈ, ਅਬਰਿ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ ॥ ੧੧੦ ॥ ਗੁਰੂ ਗੋ ਬਿੰਦ ਸਿੰਘ ਬਖਸਿ਼ਸ਼ਾਂ ਵਰਸਾਉੁਣ ਵਾਲਾ ਬਦੱਲ ਹੈ ॥ (੧੧੦) ਮੁਕਬੁਲੋ ਮਕਬੂਲ ਗੁਰੂ ਗੋਬਿੰਦ ਸਿੰਘ ਗੁਰੂ ਗੋ ਬਿੰ ਦ ਸਿੰਘ ਪਰਵਾਨ ਅਤੇ ਹਰ-ਮਨ-ਪਿਆਰਾ ਹੈ, ਵਾਸਲੋ ਮੌਸੂਲ ਗੁਰੂ ਗੋਬਿੰਦ ਸਿੰਘ ॥ ੧੧੧ ॥ ਗੁਰੂ ਗੋਬਿੰਦ ਸਿੰਘ ਰੱਬ ਨਾਲ ਜੁੜਿਆ ਹੋਇਆ ਹੈ ਅਤੇ ਜੋੜਨ ਵਾਲਾ ਹੈ ॥ ( ੧੧੧) ਜਾਂ-ਫ਼ਰੋਜ਼ਿ ਦਹਿਰ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਜ਼ਮਾਨੇ ਨੂੰ ਜਾਨ ਬਖਸ਼ਣ ਵਾਲਾ ਹੈ, ਫ਼ੈਜ਼ਿ ਹੱਕ ਰਾ ਬਹਿਰ ਗੁਰੂ ਗੋਬਿੰਦ ਸਿੰਘ ॥ ੧੧੨ ॥ ਗੁਰੂ ਗੋਬਿੰਦ ਸਿੰਘ ਰੱਬ ਦੀ ਮਹਿਰ ਦਾ ਸਮੁੰਦਰ ਹੈ ॥ (੧੧੨) ਹੱਕ ਰਾ ਮਹਿਬੂਬ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਰੱਬ ਦਾ ਪਿਆਰਾ ਹੈ, ਤਾਲਿਬੋ ਮਤਲੂਬ ਗੁਰੂ ਗੋਬਿੰਦ ਸਿੰਘ ॥ ੧੧੩ ॥ ਗੁਰੂ ਗੋਬਿੰਦ ਸਿੰਘ ਰੱਬ ਦਾ ਤਾਲਬ ਹੈ ਤੇ ਲੋਕਾਂ ਦਾ ਚਹੇਤਾ ਹੈ ॥ (੧੧੩) ਤੇਗ਼ ਰਾ ਫ਼ਤਾਹ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਤਲਵਾਰ ਦਾ ਧਨੀ ਹੈ, ਜਾਨੋ ਦਿਲ ਰਾ ਰਾਹ ਗੁਰੂ ਗੋਬਿੰਦ ਸਿੰਘ ॥ ੧੧੪ ॥ ਗੁਰੂ ਗੋਬਿੰਦ ਸਿੰਘ ਜਾਨ ਅਤੇ ਦਿਲ ਲਈ ਅੰਮ੍ਰ੍ਰਿਤ ਹੈ ॥ (੧੧੪) ਸਾਹਿਬਿ ਅਕਲੀਲ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਤਾਜਾਂ ਦਾ ਮਾਲਕ ਹੈ, ਜ਼ਿਬਿ ਹੱਕ ਤਜ਼ਲੀਲ ਗੁਰੂ ਗੋਬਿੰਦ ਸਿੰਘ ॥ ੧੧੫ ॥ ਗੁਰੂ ਗੋ ਬਿੰਦ ਸਿੰਘ ਰੱਬ ਦੇ ਸਾਏੇ ਦਾ ਪਰਛਾਵਾਂ ਹੈ ॥ (੧੧੫) ਖ਼ਾਜ਼ਨਿ ਹਰ ਗੰਜ ਗੁਰ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਹਰ ਖਜ਼ਾਨੇ ਦਾ ਖਜ਼ਾਨਚੀ ਹੈ ਬਰਹਮਿ ਹਰ ਰੰਜ ਗੁਰ ਗੋਬਿੰਦ ਸਿੰਘ ॥ ੧੧੬ ॥ ਗੁਰੂ ਗੋਬਿੰਦ ਸਿੰਘ ਹਰ ਦੁਖ ਦਰਦ ਨੂੰ ਦੂਰ ਕਰਨ ਵਾਲਾ ਹੈ ॥ (੧੧੬) ਦਾਵਰਿ ਆਫ਼ਾਕ ਗੁਰ ਗੋਬਿੰਦ ਸਿੰਘ ਗੁਰੂ ਗੋ ਬਿੰਦ ਸਿੰਘ ਦੋ ਹਾਂ ਜਹਾਨਾਂ ਦਾ ਹਾਕਮ ਹੈ, ਦਰ ਦੋ ਆਲਮ ਤਾਕ ਗੁਰ ਗੋਬਿੰਦ ਸਿੰਘ ॥ ੧੧੭ ॥ ਦੋ ਹਾਂ ਜਹਾਨਾਂ ਵਿਚ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ॥ ( ੧੧੭) ਹੱਕ ਖ਼ੁਦ ਵੱਸਾਫ਼ਿ ਗੁਰ ਗੋਬਿੰਦ ਸਿੰਘ ਰੱਬ ਆਪ ਗੁਰੂ ਗੋਬਿੰਦ ਸਿੰਘ ਦਾ ਢਾਡੀ ਹੈ, ਬਰ ਤਰੀਂ ਔਸਾਫ਼ਿ ਗੁਰ ਗੋਬਿੰਦ ਸਿੰਘ ॥ ੧੧੮ ॥ ਗੁਰੂ ਗੋ ਬਿੰਦ ਸਿੰਘ ਸ ਰਵੋਤਮ ਗੁਣਾਂ ਦਾ ਧਾਰਨੀ ਹੈ ॥ (੧੧੮) ਖ਼ਾਸਗਾਂ ਦਰ ਪਾਇ ਗੁਰ ਗੋਬਿੰਦ ਸਿੰਘ ਰੱਬ ਦੇ ਖਾਸ ਬੰਦੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿਚ ਹਨ, ਕੁੱਦਸੀਆਂ ਬਾ ਰਾਇ ਗੁਰ ਗੋਬਿੰਦ ਸਿੰਘ ॥ ੧੧੯ ॥ ਰੱਬ ਦੇ ਪਾਕ ਨਿਕਟਵਰਦੀ ਗੁਰੂ ਗੋਬਿੰਦ ਸਿੰਘ ਦੀ ਆਗਿਆ ਵਿਚ ਹਨ ॥ (੧੧੯) ਮੁਕਬਲਾਂ ਮੱਦਾਹਿ ਗੁਰ ਗੋਬਿੰਦ ਸਿੰਘ ਰੱਬ ਦੇ ਪਰਵਾਨ ਬੰਦੇ ਗੁਰੂ ਗੋਬਿੰਦ ਸਿੰਘ ਦੇ ਸ਼ਲਾਘਾਕਾਰ ਹਨ, ਜਾਨੋ ਦਿਲ ਰਾ ਰਾਹ ਗੁਰ ਗੋਬਿੰਦ ਸਿੰਥ ॥ ੧੨੦ ॥ ਜਾਨ ਅਤੇ ਦਿਲ ਲਈ ਗੁਰੂ ਗੋਬਿੰਦ ਸਿੰਘ (ਅਮਾਨ) ਬਖ਼ਸ਼ਣ ਵਾਲੇ ਹਨ ॥ (੧੨੦) ਲਾ-ਮਕਾਂ ਪਾ-ਬੋਸਿ ਗੁਰੂ ਗੋਬਿੰਦ ਸਿੰਘ ਲਾਮਕਾਨ-ਅਨੰਤ ਗੁਰੂ ਗੋਬਿੰਦ ਸਿੰਘ ਦੇ ਚਰਨ ਚੁੰਮਦਾ ਹੈ, ਬਰ ਦੋ ਆਲਮ ਕੌਸਿ ਗੁਰੂ ਗੋਬਿੰਦ ਸਿੰਘ ॥ ੧੨੧ ॥ ਦੋ ਹਾਂ ਜਹਾਨਾਂ ਤੇ ਗੁਰੂ ਗੋਬਿੰਦ ਸਿੰਘ ਦਾ ਨਗਾਰਾ ਵਜਦਾ ਹੈ ॥ (੧੨੧) ਸੁਲਸ ਹਮ ਮਹਿਕੂਮਿ ਗੁਰੂ ਗੋਬਿੰਦ ਸਿੰਘ ਤਿੰਨੇ ਲੋਕ ਗੁਰੂ ਗੋਬਿੰਦ ਸਿੰਘ ਦੀ ਆਗਿਆ ਵਿਚ ਹਨ, ਰੁੱਬਆ ਹਮ ਮਖ਼ਤੂਮਿ ਗੁਰੂ ਗੋਬਿੰਦ ਸਿੰਘ ॥ ੧੨੨ ॥ ਚਾਰੇ ਖਾਣੀਆਂ ਗੁਰੂ ਗੋਬਿੰਦ ਸਿੰਘ ਦੀਆਂ ਮੁਹਰਬੰਦ ਹਨ ॥ (੧੨੨) ਸੁਦਸ ਹਲਕਾ ਬਗੋਸ਼ਿ ਗੁਰੂ ਗੋਬਿੰਦ ਸਿੰਘ ਸਾਰਾ ਜਹਾਨ ਗੁਰੂ ਗੋਬਿੰਦ ਸਿੰਘ ਦਾ ਗੁਲਾਮ ਹੈ, ਦੁਸ਼ਮਨ-ਅਫ਼ਗਾਨ ਜੋਸ਼ਿ ਗੁਰੂ ਗੋਬਿੰਦ ਸਿੰਘ ॥ ੧੨੩ ॥ ਗੁਰੂ ਗੋਬਿੰਦ ਸਿੰਘ ਦਾ ਜੋਸ਼ ਦੁਸ਼ਮਨਾਂ ਨੂੰ ਮਾਰ ਮੁਕਉੁਣ ਵਾਲਾ ਹੈ ॥ (੧੨੩) ਸਾਡਾ WHATSAPP ਗਰੁੱਪ JOIN ਕਰਨ ਲਈ 🙏 ਇਸ ਲਿੰਕ ਤੇ ਕਲਿੱਕ ਕਰੋ ➥ https://chat.whatsapp.com/EHfFZmMXBTm312qofOwJtJ \Whatsapp Facebook ਤੇ ਜ਼ਰੂਰ Share ਕਰੋ ਜੀ . 10 ਮਿੰਟ ਦਾ ਸਮਾ ਕੱਡ ਕੇ ਗੁਰਬਾਣੀ ਕੀਰਤਨ ਸੁਣੋ ਤੇ ਖੁੱਸ਼ੀਆ ਪ੍ਰਾਪਤ ਕਰੋ ਜੀ । ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ Im Karamjot ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ | LIKE | COMMENT | SHARE | SUBSCRIBE ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥1॥ CLICK 'cc' For TRANSLATIONS! Here is the subscription link: ➤ https://goo.gl/b1t7T9 Feel free to subscribe to my channel: ➤ https://goo.gl/b1t7T9 Share this video on your Twitter : ➤ https://twitter.com/karamjot408 Follow me on Twitter ➝ https://twitter.com/karamjot408 MY Facebook Channel➝ https://www.facebook.com/AmazingKirtan/ My YouTube Network ➝ https://goo.gl/b1t7T9 Download Audio Books Bhai Randhir Singh ➝ https://goo.gl/9kX1LP Download GURMAT Releted Books Download ➝ http://www.vidhia.com/ Feel free to Listen Kirtan because there is plenty more to come. I will always try to surprise you in every video, don’t miss out. Enjoy! ↪ All Kirtan Playlists: ➤ Dhur Ki Bani - Amrit Bani : https://goo.gl/k6ZK9N Thank you for the continuous support. It means the world to me! Vahegurooo!!!!

Show more