
ਅੰਬ ਦਾ ਅਚਾਰ ਬਣਾਉਣਾ ਸਿੱਖੋ ਹਲਵਾਈ ਤੋਂ||aam ka Achar Punjabi village style||mango pickle recipe||
ਅੰਬ ਦਾ ਅਚਾਰ ਬਣਾਉਣਾ ਸਿੱਖੋ ਹਲਵਾਈ ਤੋਂ||aam ka Achar Punjabi village style||mango pickle recipe|| #aamkaachar , #mangopickle , #acharrecipe , #mangoachar , aam ka Achar aam ka Achar recipe mango pickle recipe mango pickle Achar recipe pickle recipe ਅੰਬ ਦਾ ਅਚਾਰ ਪੰਜ ਕਿਲੋ ਅੰਬੀਆਂ ਦੇ ਵਿੱਚ 100 ਗ੍ਰਾਮ ਮੇਥੇ 100 ਗ੍ਰਾਮ ਸੌਂਫ 100 ਗ੍ਰਾਮ ਕਲੌਂਜੀ 600 ਗ੍ਰਾਮ ਨਮਕ 300 ਗ੍ਰਾਮ ਹਲਦੀ 300 ਗ੍ਰਾਮ ਲਾਲ ਮਿਰਚ ਪਾਊਡਰ ਡੇਢ ਕਿਲੋ ਸਰੋਂ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਰੱਖ ਦਿਓ ਇਸ ਨੂੰ ਹਮੇਸ਼ਾ ਉਚੀ ਥਾਂ ਤੇ ਰੱਖੋ ਪਰਛਾਵੇ ਤੋਂ ਦੂਰ ਰੱਖੋ ਗਿੱਲਾ ਚਮਚ ਜਾਂ ਗਿੱਲੀ ਕਰ ਚੀਸ ਦੇ ਵਿੱਚ ਨਾ ਪਾਓ ਦੋ ਦਿਨ ਬਾਅਦ ਇਸ ਨੂੰ ਹਿਲਾ ਦਿਓ ਆਚਾਰ ਨੂੰ ਢੱਕ ਕੇ ਰੱਖੋ ਇਦਾਂ ਕਰਨ ਨਾਲ ਤੁਹਾਡਾ ਚਾਰ ਕਦੀ ਵੀ ਖਰਾਬ ਨਹੀਂ ਹੋਵੇਗਾ ਜੀ 🙏 ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ 🙏 ਆਪਣਾ ਪੰਜਾਬੀ ਕੁਕਿੰਗ ਚੈਨਲ ਜਰੂਰ ਸਬਸਕਰਾਇਬ ਕਰੋ ਜੀ ਸਪੋਰਟ ਕਰੋ ਜੀ 🙏 thanks to watching and support 🙏 subscribe your channel 🙏,