Video paused

Sikh Protest in Maharashtra - Takht Sri Hazur Sahib Act | Nek Punjabi History

Playing next video...

Sikh Protest in Maharashtra - Takht Sri Hazur Sahib Act | Nek Punjabi History

Sikhs vs Government ਸਤਿ ਸ਼੍ਰੀ ਅਕਾਲ🙏 ਸਾਡੀ 19th Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਾਸਤੇ ਬਣਾਇਆ ਗਿਆ ਨਾਵਾਂ ਕਾਨੂੰਨ ਕੀ ਹੈ? ਕਿਉ ਸ਼੍ਰੀ ਨੰਦੇੜ ਸਾਹਿਬ ਦੀਆਂ ਸੰਗਤਾਂ ਵਲੋਂ ਮਹਾਰਾਸ਼ਟਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ? ਕੀ ਹੈ ਇਹ ਨਾਵਾਂ ਮਸਲਾ, ਕਿਉ ਛਿੜ ਰਿਹਾ ਹੈ ਵਿਵਾਦ? ਕਿਉ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਵਲੋਂ ਸੰਗਤਾਂ ਨੂੰ ਇਕੱਠ ਕਰਕੇ ਸਰਕਾਰ ਦਾ ਵਿਰੋਧ ਕਰਨ ਲਈ ਸੱਧਾ ਦਿੱਤਾ ਜਾ ਰਿਹਾ ਹੈ? ਕੀ ਹੈ ਕਲਮ ੧੧? ਕੀ ਹੈ ਭਾਰਤੀ ਸਵਿਧਾਨ ਦਾ ਐਕਟ ੨੫? ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਇਸ ਸਾਰੇ ਮੁੱਧੇ ਉੱਪਰ ਕੀ ਕਹਿਣਾ ਹੈ? ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇 ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ | ਧੰਨਵਾਦ❤️ / Sat Shri Akal🙏 Welcome to our 20th Long Video, in which we have talked about What is the name law made for the administration of Takht Shri Hazur Sahib? Why are the followers of Shri Nanded Sahib opposing the Maharashtra government? What is this name issue, why is the controversy raging? Why is Takht Shri Hazur Sahib calling the congregation to oppose the government? What is Kalam 11? What is Act 25 of Indian Constitution? What does Shiromani Gurdwara Parbandhak Committee, Sri Amritsar Sahib have to say on this issue? Hope you like our video🙇 For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected. Thank you❤️ Follow us on ; 👉Instagram👈 : https://www.instagram.com/nekpunjabihistory/ 👉Facebook👈 : https://www.facebook.com/nekpunjabihistory TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ; 1. NEK PUNJABI TV (Funny, Ad Spoofs) YouTube - @NekPunjabiTv Instagram - https://www.instagram.com/nekpunjabi/ 2. NEK PUNJABI PODCAST (Interesting Personalities) YouTube - @NekPunjabiPodcast Instagram - https://www.instagram.com/nekpunjabipodcast/ 3. NEK PUNJABI KAHANIYAN (Kindness & Humanity) YouTube - @NekPunjabiKahaniyan Instagram - https://www.instagram.com/nekpunjabikahaniyan/ 4. NEK PUNJABI ESTATE (punjab diya zameena) YouTube - @NekPunjabiEstate Instagram - / nekpunjabiestate . . . . . #sikh #protest #maharashtragovernment

Show more