Who Says \"Stop Langars and Open Liberary\",Watch this
Who Says "Stop Langars and Open Liberary",Watch this ਪੰਜਾਬ ਚ ਇੱਕ ਐਸੀ ਪ੍ਰਜਾਤੀ ਪਾਈ ਜਾਂਦੀ ਆ ਜਿਹੜੀ ਆਪ ਤਕਾਲਾਂ ਨੂੰ ਗੁਰਦਵਾਰਿਓਂ ਦਾਲ ਦਾ ਡੋਲੂ ਭਰਵਾ ਕੇ ਲਿਆਉਂਦੀ ਆ ਪਰ ਸਾਰਾ ਦਿਨ ਫੇਸਬੁੱਕ ਤੇ ਬੈਠੀ ਗੁਰੂ ਦੇ ਲੰਗਰ ਨੂੰ ਭੰਡਣ ਲੱਗੀ ਹੁੰਦੀ। ਇਹ ਕਹਿੰਦੇ ਬੀ ਲੰਗਰ ਬੰਦ ਕਰਕੇ ਲਾਇਬ੍ਰੇਰੀਆਂ ਖੋਲ੍ਹਣੀਆਂ ਚਾਹੀਦੀਆਂ,ਗੁਰਦਵਾਰੇ ਬੰਦ ਕਰਕੇ ਹਸਪਤਾਲ ਖੋਲਣੇ ਚਾਹੀਦੇ। ਇਹਨਾਂ ਨੂੰ ਵੈਸੇ ਕਾਮਰੇਡ ਵੀ ਕਿਹਾ ਜਾਂਦਾ ਤੇ ਅੱਜਕਲ ਕਈ Upgrade ਕਹਾਉਣ ਵਾਲੇ ਬਾਬੇ ਤੇ ਉਹਨਾਂ ਦੇ ਚੇਲੇ ਵੀ ਇਸੇ ਰਾਹ ਤੁਰੇ ਹੋਏ ਨੇ। ਚਲੋ ਆਹ ਕੁਝ ਵੀਡੀਓ ਦੇਖੋ,ਬਾਬੇ ਨਾਨਕ ਦੇ ਸਿੱਖ ਕਿਵੇਂ ਲੋੜਵੰਦਾਂ ਦੀ ਮਦਦ ਕਰ ਰਹੇ ਹਨ। ਕਿਵੇਂ ਬਾਬੇ ਨਾਨਕ ਦਾ 20 ਰੁਪਏ ਦਾ ਚਲਾਇਆ ਲੰਗਰ ਕੋਰੋਨਾ ਦੀ ਮਹਾਮਾਰੀ ਮੌਕੇ ਲੋਕਾਈ ਦਾ ਭਲਾ ਕਰ ਰਿਹਾ। ਹਾਲਾਂਕਿ ਇਹ ਲੰਗਰ ਕੋਰੋਨਾ ਕਰਕੇ ਨਹੀਂ,ਪਹਿਲਾਂ ਵੀ ਲਗਦੇ ਰਹੇ ਹਨ ਤੇ ਅਗਾਂਹ ਵੀ ਲਗਦੇ ਰਹਿਣਗੇ। ਪਹਿਲੀ ਵੀਡੀਓ Thailand ਤੋਂ ਹੈ ਤੇ ਦੂਜੀ ਵੀਡੀਓ ਵੀ ਲੋਕਾਂ ਦੇ ਕਪੜਿਆਂ ਤੋਂ ਵਿਦੇਸ਼ ਤੋਂ ਹੀ ਲੱਗ ਰਹੀ ਹੈ। (ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ Youtube Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ) Subscribe Our Youtube Channel for Daily Updates and New Videos. Andriod Download With Google Playstore - https://play.google.com/store/....apps/details?id=com. Like Our Facebook Page --- https://www.facebook.com/SurkhabTV/ Follow On instagram - https://www.instagram.com/surkhabtv/ Website - http://surkhabtv.com ਤੁਸੀਂ ਸਾਡਾ Whatsapp ਗਰੁੱਪ ਵੀ Join ਕਰ ਸਕਦੇ ਹੋ - https://chat.whatsapp.com/LKEZ2aLAFgr8KgdVHX2lvO ** Subscribe and Press Bell Icon also to get Notification on Your Phone **